ਦਿਲਜੀਤ ਦੋਸਾਂਝ ਦੇ ਪਿੰਡ ਵਾਲ਼ੇ ਕੀ ਬੋਲੇ ਦਿਲਜੀਤ ਬਾਰੇ !

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੀਰ ਦੇ ਵਲੋਂ ਕਿਹਾ ਜਾਂਦਾ ਹੈ ਕੇ ਅਸੀਂ ਦਿਲਜੀਤ ਦੇ ਪਿੰਡ ਦੇ ਵਿਚ ਆਏ ਆ ਅਤੇ ਓਥੇ ਉਹਨਾਂ ਦੇ ਪਿਤਾ ਜੀ ਕਾਫੀ ਬਿਮਾਰ ਹਨ ਅਤੇ ਉਹ ਵੀ ਆਏ ਸੀ। ਇਕ ਔਰਤ ਜੋਕੇ ਅਮਰੀਕਾ ਦੀ ਹੈ ਅਤੇ ਉਸਦੇ ਵਲੋਂ ਕਿਹਾ ਜਾਂਦਾ ਹੈ ਕੇ ਉਹ ਸਪੈਸ਼ਲ ਦਿਲਜੀਤ ਦਾ ਘਰ ਦੇਖਣ ਦੇ ਲਈ ਆਏ ਹਨ , ਲੋਕ ਵੀ ਬਹੁਤ ਵੱਢਦੀ ਗਿਣਤੀ ਦੇ ਵਿਚ ਉਹਨਾਂ ਨੂੰ ਪਿਆਰ ਕਰਦੇ ਹਨ। ਪਿੰਡ ਦੀਆ ਬੀਬੀਆਂ ਦੇ ਵਲੋਂ ਕਿਹਾ ਗਿਆ ਹੈ ਕੇ ਉਸਦੇ ਵਲੋਂ ਪਿੰਡ ਦੇ ਨੰਬਰ ਬਣਾ ਦਿੱਤੇ ਹਨ , ਪੂਰੇ ਪਿੰਡ ਦੀ ਚੜਾਈ ਕਰ ਦਿੱਤੀ ਹੈ। ਇਕ ਵੀਰ ਦੇ ਵਲੋਂ ਕਿਹਾ ਗਿਆ ਹੈ ਕੇ ਸਾਡਾ ਭਰਾਵਾਂ ਵਾਂਗੂ ਹੈ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ