1 ਨੀ 2 ਨੀ ਬੰਦੇ ਨੇ ਕੀਤੇ 3 ਵਿਆਹ, ਤੀਜੇ ਵਆਹ ਤੇ ਆ ਗਈਆਂ ਦੋਵੇਂ ਪਤਨੀਆਂ!

Tags

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਇਕ ਵੀਰ ਦੇ ਵਲੋਂ ਕਿਹਾ ਜਾ ਰਿਹਾ ਹੈ ਕੇ ਜੋ ਮੇਰਾ ਪਹਿਲਾ ਵਿਆਹ ਸੀ , ਉਸਦੇ ਨਾਲ ਤਲਾਕ ਹੋ ਗਿਆ ਸੀ ਪਰ ਉਸਤੋਂ ਬਾਅਦ ਮੈ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਵਾਇਆ , ਪਰ ਦੂਜਿਆਂ ਦੇ ਵਲੋਂ ਕਿਹਾ ਜਾ ਰਿਹਾ ਹੈ ਕੇ ਇਸਦੇ ਵਲੋਂ ਤਿੰਨ ਵਿਆਹ ਕਰਵਾਏ ਹਨ।

ਉਸ ਬੰਦੇ ਦੇ ਵਲੋਂ ਕਿਹਾ ਜਾਂਦਾ ਹੈ ਕੇ ਮੇਰਾ ਤੀਸਰੇ ਵਾਲੀ ਦੇ ਨਾਲ ਵਿਆਹ ਹੋਇਆ ਹੈ ਅਤੇ ਦੂਸਰੇ ਵਾਲੀ ਨਾਲ ਕੋਈ ਰਿਸ਼ਤਾ ਨਹੀਂ ਹੈ। ਉਹਨਾਂ ਨੇ ਕਿਹਾ ਕੇ ਪਹਿਲਾ ਵਾਲੀ ਮੈਨੂੰ ਬਹੁਤ ਹੀ ਜਿਆਦਾ ਟੋਰਚਰ ਕਰਦੀ ਸੀ , ਜਿਸ ਤੋਂ ਬਾਅਦ ਤਲਾਕ ਦੇ ਦਿੱਤਾ ਅਤੇ ਮੈ ਮੋਦੀਨਗਰ ਦਾ ਰਹਿਣ ਵਾਲਾ ਆ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ