8 ਸਾਲ ਬਾਅਦ ਪਾਈ ਅਜਿਹੀ ਜੱਫੀ ਦੇਖ ਤੁਸੀਂ ਵੀ ਹੋ ਜਾਓਗੇ ਭਾਵੂਕ

Tags

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਬਹੁਤ ਸਾਰੀਆਂ ਖ਼ਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਸਾਡੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਜੋ ਕਿ ਬਦੇਸ਼ਾਂ ਦੇ ਵਿਚ ਰਹਿ ਰਹੇ ਹਨ ਉਨਾਂ ਦੇ ਭੈਣ ਭਰਾ ਜੋ ਕਿ ਪੰਜਾਬ ਦੇ ਵਿਚ ਰਹਿ ਰਹੇ ਹਨ ਉਨਾਂ ਨੂੰ ਆਪਣੇ ਭੈਣ ਭਰਾਵਾਂ ਦੀ ਬਹੁਤ ਜ਼ਿਆਦਾ ਆਯਦ ਹੁੰਦੀ ਆ ਜਦੋਂ ਅਮਰੀਕਾ ਦੇ ਵਿਚ ਜਾ ਕੇ ਆਪਣਾ ਕੰਮਕਾਰ ਕਰਨ ਦੇ ਵਿਚ ਬੋਲ ਕਈ ਸਾਲਾਂ ਤੱਕ ਉਨਾਂ ਦੇ ਵੱਲੋਂ ਵਿਦੇਸ਼ ਦੀ ਧਰਤੀ ਤੇ ਬੈਠ ਬਹੁਤ ਜ਼ਿਆਦਾ ਮਿਹਨਤ ਕੀਤੀ ਜਾਂਦੀ ਅਤੇ ਮਿਹਨਤ ਕਰਨ ਤੋਂ ਬਾਅਦ ਲੰਮੇ ਸਮੇਂ ਬਾਅਦ ਉਹ ਆਪਣੇ ਪਿੰਡ ਵਾਪਸ ਪਰਤਦੇ ਹਨ

ਓਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਸੰਞਾਤੇ ਅੱਜ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਦੱਸਣਾ ਚਾਹੁੰਦੇ ਹਾਂ ਕਿ ਇੱਕ ਰਾਜ ਨੂੰ ਲੰਬੇ ਸਮੇਂ ਲਈ ਵਿਦੇਸ਼ ਦੀ ਧਰਤੀ ਤੇ ਚਲਾ ਗਿਆ ਸੀ ਤਾਂ ਅੱਠ ਸਾਲ ਬਾਅਦ ਉਹ ਪ੍ਰਾਪਤ ਹੁੰਦਾ ਹੈ ਤੁਸੀਂ ਇਹ ਹਿਸਾਬ ਲਗਾ ਲਵੋ ਕਿ ਅੱਠ ਸਾਲ ਤੱਕ ਉਹ ਆਪਣੇ ਭਰਾ ਦੀ ਉਡੀਕ ਕਰਦਾ ਰਿਹਾ ਜਿਨ੍ਹਾਂ ਦੇ ਵਿਚਕਾਰ ਬਹੁਤ ਜ਼ਿਆਦਾ ਪਿਆਰ ਸੀ ਜਿਨ੍ਹਾਂ ਦੇ ਵਿਚਕਾਰ ਬਹੁਤ ਜ਼ਿਆਦਾ ਪਿਆਰ ਸੀ ਉਨ੍ਹਾਂ ਦੋਨਾਂ ਦੇ ਵੱਲੋਂ ਜਦੋਂ ਇੱਕ ਦੂਜੇ ਨੂੰ ਵੇਖਿਆ ਗਿਆ ਤਾਂ ਇਸ ਤਰੀਕੇ ਨਾਲ ਜੱਫੀ ਪਾ ਲਈ ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਭੈਣ ਭਰਾਵਾਂ ਦਾ ਇਹ ਪਿਆਰ ਦੇਖ ਕੇ ਸਾਰੇ ਹੀ ਇਹ ਕਹਿ ਰਹੇ ਹਨ ਕੀ ਪ੍ਰਮਾਤਮਾ ਕਦੇ ਵੀ ਇਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਨਾਲ ਕੋਈ ਵੀ ਨਜ਼ਰ ਨਾ ਲੱਗੇ


ਅਤੇ ਨਾ ਹੀ ਇਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਸੇ ਤਰ੍ਹਾਂ ਦੇ ਨਾਲ ਇਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਸ ਤਰੀਕੇ ਦੇ ਨਾਲ ਅੱਗੇ ਵਧਦੇ ਰਹਿਣ ਪਰ ਜਿਸ ਤਰੀਕੇ ਦੇ ਨਾਲ ਬਦੇਸ਼ਾ ਦੀਆਂ ਧਰਤੀਆਂ ਦੇ ਵਿੱਚ ਜਾ ਕੇ ਜਦੋਂ ਇੱਕ ਦੂਜੇ ਤੋਂ ਭੈਣ-ਭਰਾ ਦੂਰ ਹੁੰਦੇ ਹਨ ਤਾਂ ਬੜਾ ਦੁੱਖ ਲੱਗਦਾ ਹੈ ਕਿਓਂਕਿ ਜਦੋਂ ਭੈਣ ਭਰਾ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਡੀਕ ਰਹਿੰਦੀ ਹੈ ਕਿ ਪਤਾ ਨਹੀਂ ਸਾਡਾ ਭਰਾ ਵਾਪਸ ਆਵੇਗਾ