ਮੂਸੇਵਾਲੇ ਦੀ ਹਵੇਲੀ ਅੱਗੇ ਖੜ੍ਹ ਕੇ ਕੁੜੀ ਨੇ ਕੀਤਾ ਅਜਿਹਾ ਕੰਮ, ਕੋਲ ਖੜ੍ਹੀਆਂ ਜਨਾਨੀਆਂ ਨੇ ਉੱਚੀ-ਉੱਚੀ ਮਾਰੀਆਂ ਭੁੱਬਾਂ

Tags

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਿੱਧੂ ਮੂਸੇਵਾਲਾ ਇਸ ਦੁਨੀਆਂ ਦੇ ਵਿਚ ਨਹੀਂ ਰਿਹਾ ਹੈ। ਜਿਸ ਦੇ ਚਲੇ ਜਾਣ ਤੋਂ ਬਾਅਦ ਸਿੱਧੂ ਦੇ ਮਾਤਾ ਪਿਤਾ ਨੂੰ ਇਕ ਬਹੁਤ ਵੱਡਾ ਘਾਟਾ ਪੈ ਗਿਆ ਹੈ। ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਹੈ , ਸਾਰਿਆਂ ਨੂੰ ਹੀ ਪਤਾ ਹੈ ਕੇ ਸਿੱਧੂ ਨੂੰ ਹਜੇ ਤਕ ਇਨਸਾਫ ਨਹੀਂ ਮਿਲਿਆ ਹੈ , ਇਕ ਕੁੜੀ ਜੋਕੇ ਬਾਹਰ ਤੋਂ ਆਈ ਸੀ ਜਦੋ ਉਸਦੇ ਵਲੋਂ ਸਿੱਧੂ ਦੀ ਥਾਰ ਦੇ ਅੱਗੇ ਖੜਕੇ ਗਾਣਾ ਗਾਇਆ ਜਾਂਦਾ ਹੈ ਅਤੇ ਉਸਦੀਆਂ ਅੱਖਾਂ ਦੇ ਵਿਚ ਹੰਝੂ ਆ ਜਾਂਦੇ ਹਨ। ਲੋਕ ਖੜੇ ਲੋਕਾਂ ਦੇ ਮੂੰਹ ਦੇ ਉੱਤੇ ਵੀ ਉਦਾਸੀ ਆ ਜਾਂਦੀ ਆ।

ਬਹੁਤ ਸਾਰੀਆਂ ਜਨਾਨੀਆਂ ਵੀ ਉੱਚੀ ਉੱਚੀ ਰੋਣ ਲੱਗ ਪਈਆ। ਸਾਰਿਆਂ ਨੂੰ ਪਤਾ ਹੈ ਕੇ ਲੋਕ ਵੱਡੀ ਗਿਣਤੀ ਦੇ ਵਿਚ ਪਿਆਰ ਕਰਦੇ ਹਨ ਅਤੇ ਲੋਕ ਵੱਡੀ ਗਿਣਤੀ ਦੇ ਵਿਚ ਉਹਨਾਂ ਦੀ ਹਵੇਲੀ ਦੇ ਵਿਚ ਵੀ ਆਉਂਦੇ ਹਨ , ਸਾਰੇ ਹੀ ਲੋਕ ਸਿੱਧੂ ਦੀ ਹਵੇਲੀ ਦੇ ਵਿਚ ਆਕੇ ਇਕ ਵਾਰ ਭਾਵੁਕ ਹੋ ਜਾਂਦੇ ਹਨ , ਸਾਰੇ ਲੋਕ ਯਾਦ ਕਰ ਰਹੇ ਹਨ , ਲੋਕ ਸਿੱਧੂ ਦਾ ਇਨਸਾਫ ਵੀ ਮੰਗ ਰਹੇ ਹਨ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ