ਬਾਬੇ ਨਾਨਕ ਦੀ ਹੋਈ ਕਿਰਪਾ! ਹਰ ਪਾਸੇ ਇਸ ਵੀਡੀਓ ਦੀ ਚਰਚਾ!

Tags

ਇਸ ਵੀਡੀਓ ਵਿੱਚ ਜੋ ਬਾਬਾ ਜੀ ਦਿਖਾਏ ਗਏ ਹਨ ਉਨ੍ਹਾਂ ਨੂੰ ਕਿਸੇ ਨੇ ਸਪਿਰਟ ਪਿਆ ਦਿੱਤੀ ਸੀ, ਜਿਸ ਕਰਕੇ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਉਨ੍ਹਾਂ ਦੇ ਗੋਡੇ ਅਤੇ ਲੱਤਾਂ ਤੇ ਪੇਚ ਕਸ ਮਾਰਿਆ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਇੱਕ ਲੱਤ ਬਾਪੂ ਜੀ ਦੀ ਛੋਟੀ ਹੋ ਚੁੱਕੀ ਹੈ। ਇਹਨਾਂ ਦੀਆਂ ਦੇ ਭੈਣਾਂ ਵਿਆਉਣ ਵਾਲੀਆਂ ਸੀ ਪਰ ਹੁਣ ਬਾਪੂ ਦਾ ਸਾਰਾ ਘਰ ਹੀ ਉੱਜੜ ਗਿਆ। ਬਾਕੀ ਦੀ ਕਹਾਣੀ ਤੁਸੀਂ ਵੀਡੀਓ ਵਿੱਚ ਆਪ ਹੀ ਦੇਖ ਲਓ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |