ਕੀ ਇਨ੍ਹਾਂ ਬੱਚਿਆਂ ‘ਚ ਹੈ ਸ਼ਕਤੀ! ਅੱਖਾਂ ਤੇ ਕਾਲੀ ਪੱਟੀ ਬੰਨ੍ਹ ਦਿਖ ਜਾਂਦਾ ਹੈ ਸਭ!

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ, ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰਿਆਂ ਨੂੰ ਪਤਾ ਹੈ ਕੇ ਬਹੁਤ ਸਾਰੇ ਅਜਿਹੇ ਬਚੇ ਹੁੰਦੇ ਹਨ ਜਿਨ੍ਹਾਂ ਦੇ ਅੱਖਾਂ ਦੇ ਉੱਤੇ ਕਾਲੀ ਪੱਟੀ ਬੰਨ ਦਿਤੀ ਜਾਵੇ ਤਾ ਫਿਰ ਬਹੁਤ ਸਾਰੀਆਂ ਚੀਜ਼ਾਂ ਨੂੰ ਪਛਾਣ ਲੈਂਦੇ ਹਨ। ਬੋਰਡ ਦੇ ਉਤੇ ਲਿਖੇ ਸਵਾਲ ਵੀ ਅੱਖਾਂ ਦੇ ਉੱਤੇ ਬੰਨੀ ਪੱਟੀ ਦੇ ਨਾਲ ਵੀ ਸਾਰੇ ਸਵਾਲ ਹੱਲ ਕਰ

ਲੈਂਦਾ ਹੈ। ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਈ ਮੈਡਮ ਦੇ ਵਲੋਂ ਬੱਚਿਆਂ ਨੂੰ ਇਸ ਚੀਜ਼ ਦੀ ਟਰੇਨਿੰਗ ਦਿਤੀ ਜਾਂਦੀ ਹੈ ਅਤੇ ਉਹ ਪੱਟੀ ਬਣਕੇ ਜੋ ਉਹਨਾਂ ਦੇ ਸਾਹਮਣੇ ਆਉਂਦਾ ਹੈ ਉਹ ਉਸਨੂੰ ਪੜ ਲੈਂਦੇ ਹਨ , ਉਹ ਸਾਰਾ ਕੁਝ ਦੱਸ ਦਿੰਦੇ ਹਨ , ਮੈਡਮ ਦੇ ਵਲੋਂ ਬੋਰਡ ਦੇ ਉੱਤੇ ਅੰਗਰੇਜ਼ੀ ਦੇ ਵਿਚ ਕੁਝ ਲਿਖਿਆ ਜਾਂਦਾ ਹੈ , ਜਿਸ ਤੋਂ ਬਾਅਦ ਬੱਚਿਆਂ ਦੇ ਅੱਖਾਂ ਦੇ ਉੱਤੇ ਪੱਟੀ ਬੰਨੀ ਜਾਂਦੀ ਹੈ ਅਤੇ ਉਹਨਾਂ ਦੇ ਵਲੋਂ ਸਾਰਾ ਕੁਝ ਪੜ ਲਿਆ ਜਾਂਦਾ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ