ਕੀ ਕੇਜਰੀਵਾਲ ਨੇ ਨਵਜੋਤ ਸਿੱਧੂ ਨੂੰ ਐਲਾਨਿਆ ਪੰਜਾਬ ਦੇ ਮੁੱਖ ਮੰਤਰੀ ਦਾ ਉਮੀਦਵਾਰ

Tags

ਹਾਲ ਹੀ  ਵਿੱਚ ਕੇਜਰੀਵਾਲ ਦੇ ਟਵਿੱਟਰ ਦਾ ਇੱਕ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੱਸਿਆ ਹੈ ਕਿ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇਗਾ। ਇਸੇ ਹੀ ਤਰ੍ਹਾਂ ਇੱਕ ਅਖਬਾਰ ਦੀ ਖਬਰ ਵੀ ਇਸ ਸੰਬੰਧੀ ਵਾਇਰਲ ਹੋ ਰਹੀ ਹੈ। ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਨਹੀਂ ਕੀਤਾ ਇਸ ਲਈ ਹੁਣ ਸਾਰੀਆਂ ਪਾਰਟੀ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਦੇ ਵੱਲ ਗੱਡੀਆਂ ਹੋਈਆਂ ਨੇ ਹੁਣ ਸਿੱਧੂ ਕਿਸ ਪਾਰਟੀ ਨੂੰ ਜੁਆਇਨ ਕਰਦੇ ਹਨ ਨੇ ਤਾਂ ਸਮਾਂ ਦੱਸੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਵਾਇਰਲ ਹੋ ਰਿਹਾ ਸਕਰੀਨਸ਼ਾਟ ਗਲਤ ਹੈ।ਸੋਸ਼ਲ ਮੀਡੀਆ ਤੋਂ ਇੱਕ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਲੇ ਪ੍ਰਸ਼ਾਂਤ ਕੋਰਬਾਰ ਕਿਹਾ ਜਾ ਰਿਹਾ ਹੈ । ਮੇਰੀ ਜਾਣਕਾਰੀ ਅਨੁਸਾਰ ਅਸੀ ਤੁਹਾਨੂੰ ਦੱਸ ਦੀਏ ਕਿ ਅੱਜ ਕੱਲ ਹਰ ਪਾਸੇ ਨਵਜੋਤ ਸਿੰਘ ਸਿੱਧੂ ਦੇ ਚਰਚੇ ਤੇ ਉਹ ਵੀ ਉਨ੍ਹਾਂ ਦੇ ਚੁੱਪ ਰਹਿਣ ਕਰਕੇ ਸਿੱਧੂ ਨੂੰ ਅੱਜ ਕੱਲ੍ਹ ਕਿਸੇ ਵੀ ਸਿਆਸੀ ਪ੍ਰੋਗਰਾਮ ਵਿੱਚ ਨਹੀਂ ਵੇਖਿਆ ਗਿਆ। ਜਾਣਕਾਰੀ ਹਜ਼ਾਰ ਅਸੀਂ ਤੁਹਾਨੂੰ ਦੱਸ ਦੀਏ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਕਾਫੀ ਦੂਰੀ ਬਣਾਈ ਹੋਈ ਹੈ।