ਭਾਜਪਾ ਨੇ ਦਿੱਤਾ ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਟੁੱਟੇਗਾ ਗਠਜੋੜ!

Tags

ਜਦੋਂ ਮਾੜਾ ਟਾਈਮ ਆਉਂਦਾ ਹੈ ਤਾਂ ਆਪਣੇ ਹੀ ਘੂਰਨ ਲੱਗ ਪੈਂਦੇ ਹਨ ਇਹ ਹਾਲ ਅੱਜ–ਕੱਲ੍ਹ ਸ਼੍ਰੋਮਣੀਅਕਾਲੀ ਦਲ (ਬਾਦਲ) ਦਾ ਹੋ ਰਿਹਾ ਹੈ । ਸਾਲ 1997 ਵਿੱਚ ਜਿਸ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਭਾਜਪਾ ਅਕਾਲੀ ਗਠਜੋੜ ਕਰਵਾਇਆ ਸੀ ਅੱਜ ਉਹੀ ਆਗੂ ਨਾਲ ਸੀਟਾਂ ’ਤੇ ਚੋਣ ਲ ੜ ਨ ਦੇ ਬਿਆਨ ਦੇ ਕੇ ਘੂਰ ਰਿਹਾ ਹੈ। ਕੁਲਵਿੰਦਰਜੀਤ ਭਾਟੀਆ ਦੀ ਰਿਪੋਰਟ ਅਨੁਸਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਮਦਨ ਮੋਹਨਮਿੱਤਲ ਆਪਸ ਵਿੱਚ ਗੂੜ੍ਹੇ ਦੋਸਤ ਵੀ ਹਨ ਅਤੇ ਇਨ੍ਹਾਂ ਦੀ ਦੋਸਤੀ ਦੇ ਚੱਲਦਿਆਂ ਹੀ ਸਾਲ 1997 ਵਿੱਚਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਗਠਜੋੜ ਹੋਇਆ ਸੀ ਅਤੇ ਉਸ ਤੋਂ ਬਾਅਦ ਸ੍ਰੀ ਮਦਨਮੋਹਨ ਮਿੱਤਲ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ ।

ਇੱਥੇ ਹੀ ਬੱਸ ਨਹੀਂ ਆਗੂ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਜਿਸ ਦੀਆਂ ਸੀਟਾਂ ਵੱਧ ਹੋਣਗੀਆਂ ਉਸ ਦਾ ਹੀ ਮੁੱਖ ਮੰਤਰੀ ਬਣੇਗਾ ।ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀਦਲ–ਬਾਦਲ ਨੂੰ ਇੱਕ ਵੀ ਸੀਟ ਨਾ ਮਿਲਣ ਤੋਂ ਬਾਅਦ ਵੀ ਭਾਜਪਾ ਦੀ ਝੋਲੀ ਵਿੱਚ ਡਿੱ ਗ ਜਾਣ ਤੋਂ ਬਾਅਦ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡਾ ਝ ਟ ਕਾ ਹੈ।ਆਪਣੇ ਦਿੱਤੇ ਬਿਆਨ ਵਿੱਚ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਹਾਰਨ ਦਾਠੀਕਰਾ ਵੀ ਅਕਾਲੀ ਦਲ ਬਾਦਲ ’ਤੇ ਭੰ ਨ ਦਿੱਤਾ ਕਿ ਅਕਾਲੀ ਦਲ ਬਾਦਲ ਦੇ ਖਿ ਲਾ ਫ ਹਵਾ ਹੋਣ ਦਾਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਿਆ ਸੀ।