ਕੀ ਇਹ ਸੱਚ ਹੈ? 2 ਰੁਪਏ ਵਾਲਾ ਕੜਾ 20 ਰੁਪਏ ਵਿੱਚ ਵੇਚਦੀ ਹੈ ਸ਼੍ਰੋਮਣੀ ਕਮੇਟੀ

Tags

ਮੋਦੀ ਸਰਕਾਰ ਦੀਆਂ ਲੋਕ ਵਿਰੋਧੀਆਂ ਨਿਤੀਆਂ ਖਿਲਾਫ ਕਾਂਗਰਸ ਪਾਰਟੀ ਵੱਲੋਂ ਜੀ.ਟੀ. ਰੋਡ ਤੇ ਰੌਹ ਭਰਿਆਂ ਧਰਨ ਪਜਾਬ ਪ਼੍ਰਦੇਸ਼ ਕਾਂਗਰਸ ਦੇ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਜਿਲ੍ਹਾਂ ਪ਼੍ਰਧਾਨ ਕ਼੍ਰਾਗਰਸ ਕਮੇਟੀ ਦੇਹਾਤੀ ਅਮ਼੍ਰਿਤਸਰ ਦੀ ਅਗਵਾਈ ਹੇਠ ਦਿੱਤਾ ਗਿਆ, ਜਿਸ ਵਿੱਚ ਕੈਪਟਨ ਹਕੁਮਤ ਦੇ ਵਜੀਰ ਸੁਖਬਿਦਰ ਸਿੰਘ ਸਰਕਾਰੀਆ, ਸਵਿਦਰ ਸਿੰਘ ਕੱਥੁਨਗਲ ਸਾਬਕਾ ਐਮ.ਐਲ.ਏ., ਦਿਨੇਸ਼ ਬੱਸੀ ਚੇਅਰਮੈਨ ਨਗਰਸੁਧਾਰ ਟਰੱਸਟ ਸੁਖਵਿਦਰ ਸਿੰਘ ਡੈਨੀ ਬਡਾਲਾ ਐਮ.ਐਲ.ਏ., ਸਤੋਖ ਸਿੰਘ ਭਲਾਈਪੁਰ, ਗੁਰਜੀਤ ਸਿੰਘ ਔਜਲਾ ਐਮ.ਪੀ., ਜਸਵਿਦਰ ਸਿੰਘ ਰਮਦਾਸ, ਲੀਲਾ ਵਰਮਾ, ਤਰਸੇਮ ਸਿੰਘ ਐਮ.ਐਲ,ਏ. ਅਤੇ ਭਗਵੰਤਪਾਲ ਸਿੰਘ ਸੱਚਰ ਸੱਚਰ ਨੇ ਸਬੋਧਨ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪਹਿਲਾ ਨੋਟ ਬਦੀ ਕੀਤੀ ਫਿਰ ਜੀ.ਐਸ.ਟੀ. ਲਾਈ., ਜਿਸ ਕਾਰਨ ਲੋਕਾਂ ਨੂੰ ਕਹਿਰ ਦੀ ਮਹਿਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਉਕਤ ਬੋਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰਨ ਝੂਠੇ ਲਾਰਿਆ ਦੀ ਹਕੁਮਤ ਹੈ ਇਸ ਭਾਜਪਾ ਹਕੁਮਤ ਨੇ ਲੋਕ-ਲੁਭਾਊ ਵਾਦੇ ਕਰਕੇ ਸਤਾ ਸਭਾਲੀ ਪਰ ਕੀਤੇ ਵਾਦੇਆਂ ਨੂੰ ਪੂਰਾ ਨਹੀ ਕੀਤਾ ਮੋਦੀ ਸਰਕਾਰ ਤੇ ਨਾਅਰੇਬਾਜੀ ਕਰਦੀਆਂ ਕਾਗਰੇਸੀ ਆਗੂਆਂ ਦੋਸ਼ ਲਾਇਆਂ ਕਿ ਰੋਜਗਾਰ ਦੇਣ ਦਾ ਵਾਅਦਾ ਝੂਠਾ ਸਾਬਤ ਹੋਇਆ। ਕਿਸਾਨ, ਮਜਦੂਰ ਗਰੀਬ ਵਰਗ ਦੀ ਆਰਥਕ ਸਥਿਤੀ ਬੇਹਦ ਨਿਰਾਸ਼ਾ ਜਨਕ ਹੈ। ਕਾਰੋਬਾਰ ਠੱਪ ਹਨ। ਬਜ਼ਾਰ ਚ ਮਦਾ ਛਾਇਆ ਹੈ। ਲੋਕਾ ਦੀ ਖਰੀਦ ਸ਼ਕਤੀ ਖਤਮ ਹੋ ਗਈ ਹੈ । ਬਜ਼ਾਰ ਵਸਤਾ ਨਾਲ ਭੱਰੇ ਹਨ, ਪਰ ਖਰੀਦ ਦਾਰ ਕੋਈ ਨਹੀਂ ਹੈ।