ਪੂਰੇ ਪੰਜਾਬ 'ਚ ਹਾਈ ਅਲਰਟ

Tags

ਬੇਅਦਬੀ ਮਾਮਲੇ ਤੇ ਬਹਿਸ ਤੋਂ ਬਾਅਦ ਬਾਦਲ ਪਰਿਵਾਰ ਖਿਲਾਫ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਪਹੁੰਚ ਚੁੱਕਿਅਾ ਜਿਸ ਕਾਰਣ ਹੁਣ ਪਿੰਡਾਂ ਵਿੱਚ ਅਕਾਲੀ ਅਾਗੂਅਾਂ ਖਿਲਾਫ ਹੋਕੇ ਵੱਜਣੇ ਸ਼ੁਰੂ ਹੋ ਗੲੇ ਹਨ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਬਾਦਲਾਂ ਦਾ ਸਿੱਖ ਸੰਗਤ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ। ਉਹਨਾਂ ਦਾ ਪੂਰੇ ਮੁਲਕ ਵਿੱਚ ਵਿਰੋਧ ਹੋ ਰਿਹਾ ਅਤੇ ਪੰਜਾਬ ਵਿੱਚ ਕੲੀ ਜਗ੍ਹਾ ਤੇ ਉਹਨਾਂ ਦੇ ਪੁਤਲੇ ਵੀ ਫੂਕੇ ਗੲੇ।

ਫਰੀਦਕੋਟ ਦੇ ਪਿੰਡ ਭਾਣਾ ਤੋਂ ਇੱਕ ਨਵਾਂ ਫੁਰਮਾਣ ਜਾਰੀ ਹੋੲਿਅਾ ਅਤੇ ਸਪੀਕਰ ਵਿੱਚ ਹੋਕਾ ਦਿੱਤਾ ਕਿ ਅਕਾਲੀਅਾਂ ਦਾ ਉੱਥੇ ਅਾਉਣ ਤੇ ਵਿਰੋਧ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਕਾਲੀਅਾਂ ਝੰਡੀਅਾਂ ਦਿਖਾ ਕੇ ਬਾਹਰ ਕੱਢ ਦਿੱਤਾ ਜਾਵੇਗਾ।