ਸਭ ਨਾਲ ਸ਼ੇਅਰ ਕਰੋ ਜੀਓ ਦਾ ਇਹ ਆਫਰ ਤਾਂ ਜੋ ਸਾਰਿਆਂ ਦੇ ਰੁਪਏ ਬਚ ਸਕਣ- ਸਿਰਫ 1 ਦਿਨ ਬਾਕੀ


Jio Recharge ਕਰਨ ਤੇ ਹੁਣ ਪਾਓ 100 ਰੁਪਏ ਦਾ Cashback ਮਤਲਬ ਕਿ ਜੀਓ ਪ੍ਰਾਈਮ ਬਿਲਕੁਲ ਫਰੀ-

1. ਆਪਣੇ ਮੋਬਾਈਲ ਤੇ My Jio App ਖੋਲੋ


2. ਫਿਰ Sign In ਕਰੋ। ਜੇ Jio Account ਨਹੀਂ ਹੈ ਤਾਂ Sign Up ਕਰਕੇ ਨਵਾਂ ਜੀਓ ਖਾਤਾ ਬਣਾਓ
 3. ਫਿਰ Quick Recharge ਦਬਾਓ। ਇਹ Menu ਸੱਜੇ ਪਾਸੋਂ ਉਪਰੋਂ ਖੁੱਲੇਗਾ। ਜੇ ਨੰਬਰ Postpaid ਹੈ ਤਾਂ Quick Pay Bill ਦਬਾਓ।
 4. ਫਿਰ ਆਪਣਾ ਜੀਓ ਨੰਬਰ ਭਰੋ ਤੇ Submit ਕਰੋ
 5. ਫਿਰ Jio Prime Membership Plan ਤੇ Recharge ਦਬਾਓ
 6. ਫਿਰ Jio Money ਨਾਲ 99 ਰੁਪਏ ਪਾਓ ਜਿਸ ਨਾਲ ਤੁਹਾਨੂੰ Rs 50 Cashback ਆਏਗਾ, ਮਤਲਬ ਕਿ 50 ਰੁਪਏ Jio Money Account ਵਿੱਚ ਵਾਪਿਸ ਆਉਣਗੇ।
7. ਫਿਰ Make Payment ਕਰੋ ਤੇ ਆਪਣੇ ਬੈਂਕ ਵਾਲੇ Debit Card ਜਾਂ Credit Card ਨਾਲ Rs. 99 Pay ਕਰੋ
ਤੁਹਾਨੂੰ 1 ਦਿਨ ਵਿੱਚ 50 ਰੁਪਏ ਵਾਪਸ ਆ ਜਾਣਗੇ ਜਿੰਨ੍ਹਾਂ ਨੂੰ ਤੁਸੀ ਦੁਬਾਰਾ Recharge ਕਰਨ ਲਈ ਵਰਤ ਸਕਦੇ ਹੋ।
ਇਸ ਨਾਲ ਤੁਸੀ ਪ੍ਰਿਈਮ ਮੈਂਬਰ ਬਣ ਜਾਓਗੇ। ਬਾਅਦ ਵਿੱਚ 303 ਰੁਪਏ ਦਾ Recharge ਕਰਾਓ ਜਿਸ ਵਿੱਚ ਤੁਹਾਨੂੰ ਹਰ ਦਿਨ 1 ਜੀ ਬੀ ਡਾਟਾ ਮਿਲੇਗਾ। ਇਹ 303 ਰੁਪਏ ਵੀ Jio Money ਨਾਲ ਭਰੋ ਜਿਸ ਵਿੱਚ ਤੁਹਾਨੂੰ 50 ਰੁਪਏ ਹੋਰ ਵਾਪਸ ਆਉਣਗੇ ਤੇ ਕੁਲ ਤੁਹਾਨੂੰ 100 ਰੁਪੲੇ ਵਾਪਸ ਆ ਜਾਣਗੇ।

ਜੇ ਤੁਹਾਨੂੰ ਇਹ ਸਕੀਮ ਪਸੰਦ ਆਈ ਤਾਂ ਸ਼ੇਅਰ ਜਰੂਰ ਕਰੋ ਤਾਂ ਜੌ ਬਾਕੀ ਲੋਕ ਵੀ ਇਸ ਦਾ ਫਾਇਦਾ ਉਠਾ ਸਕਣ। ਜੀਓ ਪ੍ਰਾਈਮ ਬਣਨ ਦੀ ਆਖਰੀ ਤਰੀਕ 31 ਮਾਰਚ 2017 ਹੈ।