ਕੁੜੀਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਦੇਖ ਲਓ ਕਿਵੇਂ ਹੁੰਦੇ ਨੇ ਓਥੇ ਗਲਤ ਕੰਮ!

Tags

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ,

ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰਿਆਂ ਨੂੰ ਪਤਾ ਹੈ ਕੇ ਲੱਖਾ ਸਿਧਾਣਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ , ਉਹਨਾਂ ਨੇ ਕਿਹਾ ਹੈ ਕੇ ਅਸੀਂ ਆਪਣੀਆਂ ਕੁੜੀਆਂ ਨੂੰ ਦੂਜੇ ਘਰੇ ਵੀ ਜਾਣ ਤੋਂ ਰੋਕਦੇ ਆ ਪਰ ਅਸੀਂ ਹੁਣ ਉਹਨਾਂ ਕੁੜੀਆਂ ਨੂੰ ਹੀ ਸੱਤ ਸਮੁੰਦਰ ਟੱਪ ਕੇ ਭੇਜ ਰਹੇ ਆ।


ਉਹਨਾਂ ਨੇ ਕਿਹਾ ਹੈ ਕੇ ਬਾਹਰ ਹਲਾਤ ਬਹੁਤ ਚੰਗੇ ਨਹੀਂ ਹਨ ਭਾਵੇਂ ਤੁਸੀ ਪਤਾ ਕਰ ਸਕਦੇ ਹੋ , ਉਹਨਾਂ ਨੇ ਕਿਹਾ ਕੇ ਕੁੜੀਆਂ ਦਾਰੂ ਪੀਣ ਲੱਗ ਗਈਆ ਹਨ। ਉਹਨਾਂ ਨੇ ਕਿਹਾ ਕੇ ਇਹ ਇਕ ਵੱਡੀ ਸਚਾਈ ਹੈ। ਉਹਨਾਂ ਨੇ ਕਿਹਾ ਕੇ ਸਾਰੇ ਲੋਕ ਹੁਣ ਪੰਜਾਬ ਛੱਡ ਕੇ ਭੱਜ ਰਹੇ ਹਨ ਭਾਵੇਂ ਉਹਨਾਂ ਕੋਲ ਜਮੀਨ ਕਿਉਂ ਨਾ ਹੋਵੇ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ