ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਇੱਕ ਮੁੰਡਾ ਜੋ ਕਿ ਆਪਣੀ ਭੈਣ ਨੂੰ ਬੁਲਾਰਿਆਂ ਹੁੰਦਾ ਹੈ ਤੇ ਕਹਿੰਦਾ ਕਿ ਜਾਂ ਕਾਲਜ ਜਾਣ ਲਈ ਦੇਰੀ ਹੋ ਰਹੀ ਹੈ ਛੇਤੀ ਘਰ ਜਲਦੀ ਆ ਅਤੇ ਉਹ ਕਹਿੰਦੀ ਹਾਂ ਵੀਰੇ ਆਈ ਭਾਰਤੀ ਜਾਦੂ ਆਜ਼ਾਦੀ ਦਾ ਉਸ ਨੂੰ ਕਾਲਜ ਛੱਡਣ ਜਾਂਦਾ ਤੇ ਕਾਲਜ ਦੇ ਗੇਟ ਅੱਗੇ ਉਤਾਰਦੇ ਤਾਂ ਉਸ ਤੋਂ ਥੋੜ੍ਹਾ ਅੱਗੇ ਜਾਂਦਾ ਹੈ ਤਾਂ ਉਸਦੇ ਦੋਸਤ ਖਡ਼੍ਹੇ ਹੁੰਦੇ ਹਨ ਅਤੇ
ਉਹ ਉਨ੍ਹਾਂ ਕੋਲ ਰੁਕਦਾ ਹੈ ਤੇ ਉਸ ਦਾ ਹਾਲ ਚਾਲ ਪੁੱਛਦੇ ਹਨ ਅਤੇ ਕਹਿੰਦੇ ਹਨ ਕਿ ਕੀ ਗੱਲ ਤੂੰ ਹੁਣ ਮਿਲਦੇ ਨੇ ਤੇ ਉਹ ਕਹਿੰਦਾ ਹੈ ਕਿ ਹੁਣ ਮੈਨੂੰ ਕੰਮ ਹੁੰਦਾ ਹੈ ਅਤੇ ਦੱਸਦਾ ਹੈ ਕਿ ਇਸ ਕਾਲਜ ਵਿਚ ਮੇਰੀ ਭੈਣ ਪੜ੍ਹਦੀ ਬੱਸ ਉਸ ਨੂੰ ਸੁਬ੍ਹਾ ਛੱਡਣ ਆਉਂਦਾ ਹਾਂ ਤੇ ਸ਼ਾਮ ਨੂੰ ਲੈਣ ਆਉਂਦਾ ਹਾਂ ਅਤੇ ਉਨ੍ਹਾਂ ਤਿੰਨਾਂ ਦੋਸਤਾਂ ਵਿੱਚੋਂ ਜਦ ਉਹ ਚਲਾ ਜਾਂਦਾ ਹੈ ਤਾਂ ਇੱਕ ਦੋਸਤ
ਬੋਲਦਾ ਹੈ ਕਿ ਇਸ ਦੀ ਭੈਣ ਕਿੰਨੀ ਸੋਹਣੀ ਹੈ ਤੇ ਕੱਲ੍ਹ ਨੂੰ ਆਪਾਂ ਜਸ਼ਨ ਕੇ ਘਰੇ ਜਾਣਾ ਹੈ ਅਤੇ ਅਗਲੇ ਦਿਨ ਉਹ ਜਸ਼ਨ ਕੇ ਘਰੇ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੋਸਤ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਫਿਰ ਵੀ ਉਹਦੇ ਨਾਲ ਜਾਂਦਾ ਹੈ ਕੀਤੀ ਉੱਥੇ ਗੱਲਾਂ ਬਾਤਾਂ ਮਾਰਦੇ ਹਨ ਤੇ ਜਦ ਉਹ ਘਰ ਆਉਣ ਲੱਗਦੇ ਹਨ ਤਾਂ ਜਸ਼ਨ ਅੱਗੇ ਆਉਂਦਾ ਹੈ ਤੁਸੀਂ ਦੋਸਤ ਪਿੱਛੇ ਆਉਂਦੇ
ਹਨ ਤਾਂ ਉਨ੍ਹਾਂ ਵਿੱਚੋਂ ਇੱਕ ਦੋਸਤ ਉੱਥੇ ਨੰਬਰ ਸੁੱਟ ਦਿੰਦਾ ਹੈ ਅਤੇ ਉਸਦੀ ਭੈਣ ਨੂੰ ਨੰਬਰ ਚੁੱਕ ਲੈਂਦੀ ਅਤੇ ਉਸ ਨੂੰ ਕੋਲ ਕਰਦੀ ਹੈ ਅਤੇ ਫਿਰ ਉਸ ਨਾਲ ਗੱਲ ਕਰਦੀ ਹੈ ਅਤੇ ਤਾਂ ਹੀ ਉਨ੍ਹਾਂ ਦੀ ਗੱਲ ਚੱਲਦੀ ਰਹਿੰਦੀ ਅਤੇ ਚਾਰ ਪੰਜ ਦਿਨਾਂ ਬਾਅਦ ਮਿਲਦੇ ਹਨ ਦੇਸ਼ ਦੀ ਭੈਣ ਆਪਣੇ ਆਪਣੀ ਕਹਿੰਦੀ ਹੈ ਕਿ ਆਪਾਂ ਕਿੰਨਾ ਟੈੱਨ ਦਾ ਲੁਕ ਲੁਕ ਕੇ ਮਿਲਦੇ ਰਹਾਂਗੇ ਇੱਕ ਨਾ ਇੱਕ
ਦਿਨ ਤਾਂ ਸਭ ਨੂੰ ਪਤਾ ਲੱਗ ਹੀ ਜਾਣਾ ਹੈ ਤੇ ਫਿਰ ਉਸ ਦਾ ਆਸ਼ਿਕ ਕਹਿੰਦਾ ਹੈ ਕਿ ਹਾਂ ਗਲ ਤੇ ਤੇਰੀ ਵੀ ਸਹੀ ਅਤੇ ਉਸ ਨੂੰ ਕਹਿੰਦਾ ਹੈ ਕਿ ਆਪਾਂ ਘਰੋਂ ਭੱਜ ਜਾਂਦੇ ਹਾਂ ਅਤੇ ਉਸ ਨੂੰ ਭਜਾਉਣ ਦੀ ਸਾਰੀ ਤਕਨੀਕ ਦੱਸ ਦਿੰਦਾ ਹੈ ਕਿਵੇਂ ਇੰਨੇ ਵਜੇ ਤੈਨੂੰ ਲੈਣ ਆਊਗਾ ਤੂੰ ਤਿਆਰ ਰਹੀਂ ਸ਼ਾਮ ਨੂੰ ਆਪਣੇ ਦੋਸਤਾਂ ਨੂੰ ਦੱਸਦਾ ਦੋਨਾਂ ਦੋਸਤਾਂ ਨੂੰ ਦੱਸਦਾ ਹੈ ਅਤੇ ਕਹਿੰਦਾ ਇੱਕ ਮੈਨੂੰ
ਸਾਰੀ ਜਾਣਕਾਰੀ ਦੇਈ ਜਾਓ ਪਿੱਛੋਂ ਅਤੇ ਅਗਲੇ ਦਿਨ ਜਦ ਉਹ ਉਸ ਕੁੜੀ ਨੂੰ ਭਜਾ ਕੇ ਲੈ ਜਾਂਦਾ ਹੈ ਤਾਂ ਉਸ ਚੋਂ ਇਕ ਦੋਸਤ ਜਿਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਉਨ੍ਹਾਂ ਦੇ ਘਰ ਜਾਂਦਾ ਹੈ ਤੇ ਉਸ ਦੇ ਪਿਓ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਅਤੇ ਉਹ ਕਹਿੰਦਾ ਹੈ ਕੋਈ ਨਾ ਤੂੰ ਬਾਅਦ ਵਿਚ ਆਈ ਅਤੇ ਜਦੋਂ ਉਨ੍ਹਾਂ ਨੂੰ ਸਾਰੀ ਗੱਲ ਸੱਚ ਦੱਸਦਾ ਹੈ ਕਿ ਮੈਂ ਉਨ੍ਹਾਂ
ਨੂੰ ਹੁਣੇ ਹੀ ਅਜੇ ਜਾਂਦੇ ਦੇਖਿਆ ਹੈ ਅਤੇ ਫਿਰ ਉਹ ਪਿਓ ਪੁੱਤ ਦੋਨੋਂ ਗੱਡੀ ਵਿਚ ਉਨ੍ਹਾਂ ਦਾ ਪਿੱਛਾ ਕਰਦੇ ਹਨ ਅਤੇ ਉਨ੍ਹਾਂ ਨੂੰ ਫੜ ਲੈਂਦੇ ਹਨ ਅਤੇ ਫਿਰ ਉਹ ਜਦ ਗੱਡੀ ਤੋਂ ਉਤਰਦੇ ਹਨ ਤਾਂ ਮੁੰਡੇ ਨੂੰ ਕਹਿੰਦਾ ਹੈ ਕਿ ਤੇਰੇ ਅਰਗੇ ਯਾਰ ਕਿਸੇ ਦਿਨ ਹੋਣ ਅਤੇ ਉਹ ਫਿਰ ਉਸ ਤੇ ਫਾ ਇ ਰ ਕਰ ਦਿੰਦਾ ਹੈ ਅਤੇ ਕੁੜੀ ਰੋਣ ਲੱਗ ਜਾਂਦੀ ਅਤੇ ਉਹ ਕੁੜੀ ਨੂੰ ਵੀ ਕਹਿੰਦੇ ਤੈਨੂੰ ਜ਼ਿਆਦਾ
ਰੋਣ ਆਉਂਦਾ ਹੈ ਇਸ ਨੂੰ ਦੇਖ ਕੇ ਦਿਓ ਫਿਰ ਕੁੜੀ ਨੂੰ ਵੀ ਖ ਤ ਮ ਕਰ ਦਿੰਦਾ ਹੈ