ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਦਾ ਦੱਸਿਆ ਸਾਰਾ ਸੱਚ ਆਹ ਦੇਖੋ..!

Tags

 

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਦੋਸਤੋ ਅੱਜ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਰੀਨਾ ਰਾਏ ਨੇ ਕਿਹਾ ਹੈ ਕੇ ਮੇਰੇ ਕੋਲੋਂ ਦੀਪ ਦੇ ਬਾਰੇ ਦੇ ਵਿਚ ਕੋਈ ਵੀ ਗੱਲ ਨਹੀਂ ਕੀਤੀ ਜਾਂਦੀ ਸੀ।

ਅੱਜ ਵੀ ਮੇਰੇ ਕੋਲੋਂ ਗੱਲ ਕਰਨਾ ਬਹੁਤ ਔਖਾ ਲਗ ਰਿਹਾ ਆ ,ਉਹਨਾਂ ਨੇ ਕਿਹਾ ਕੇ ਜਿਹੜੇ ਮੇਰੇ ਨਾਲ ਖੜੇ ਸੀ ਅੱਜ ਵੀ ਖੜੇ ਆ। ਰੀਨਾ ਰਾਏ ਨੇ ਕਿਹਾ ਕੇ ਕਿਸੇ ਨੂੰ ਕੁਝ ਨਹੀਂ ਪਤਾ ਹੈ ਕੇ ਸਾਡੇ ਨਾਲ ਕੀ ਕੁਝ ਹੋਇਆ ਹੈ , ਉਹਨਾਂ ਨੇ ਕਿਹਾ ਕੇ ਅਸੀਂ ਸਵੇਰੇ ਉੱਠੇ ਉਹਨਾਂ ਦੇ ਵਲੋਂ ਆਪਣਾ ਪਸੰਦੀਦਾ ਖਾਣਾ ਖਾਦਾ ਗਿਆ , ਜਿਸ ਤੋਂ ਬਾਅਦ ਉਹ ਜਿੰਮ ਗਏ ਅਤੇ ਉਹਨਾਂ ਦੇ ਵਲੋਂ ਮੈਨੂੰ ਕਿਹਾ ਗਿਆ ਕੇ ਆਪਾ ਪੰਜਾਬ ਚੱਲਾਂਗੇ। ਉਹਨਾਂ ਨੇ ਕਿਹਾ ਕੇ ਅਸੀਂ ਬੰ-ਬੇ ਜਾਣ ਦੇ ਬਾਰੇ ਵੀ ਸੋਚਿਆ ਪਰ ਸਾਡੇ ਕੋਲ ਸਮਾਨ ਜਿਆਦਾ ਸੀ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਦੇਖੋ।