ਸਾਡੇ ਪਿੰਡ ਇਹ ਦੁੱਧ ਪਾਉਣ ਆਉਂਦੇ ਸੀ, ਫੇਰ ਵਾਪਰਿਆ ਕੁਝ ਐਸਾ..

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ, ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਪਿਆਰ ਕਰਨ ਦੀ ਕੋਈ ਸੀਮਾ ਨਹੀਂ ਹੁੰਦੀ ਹੈ , ਪਿਆਰ ਸਾਨੂੰ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਅਤੇ ਕਿਸੇ ਵੀ ਉਮਰ ਦੇ ਵਿਚ ਹੋ ਸਕਦਾ ਹੈ,

ਇਕ ਵੀਰ ਜਿਸ ਦੀ ਉਮਰ 35 ਕ ਸਾਲ ਦੀ ਹੁੰਦੀ ਹੈ ਅਤੇ ਉਸ ਸ਼ਮੇ ਭੈਣ ਦੀ ਉਮਰ 17 ਕ ਸਾਲ ਦੀ ਹੁੰਦੀ ਹੈ। ਉਹ ਵੀਰ ਉਸ ਸ਼ਮੇ ਉਹਨਾਂ ਦੇ ਪਿੰਡ ਦੇ ਵਿਚ ਦੁੱਧ ਪਾਉਣ ਦੇ ਲਈ ਜਾਂਦੇ ਹਨ , ਉਹਨਾਂ ਨੇ ਕਿਹਾ ਕੇ ਇਕ ਵਾਰ ਸਾਡੀ ਟੱਕਰ ਹੋ ਗਈ ਅਤੇ ਇਹਨਾਂ ਦੇ ਵਲੋਂ ਸਾਨੂੰ ਪਹਿਲਾ ਸਾਨੂੰ ਚੁਕਿਆ ਗਿਆ , ਇਹਨਾਂ ਦੇ ਵਲੋਂ ਆਪਣਾ ਦੁੱਧ ਵਾਲਾ ਭਾਂਡਾ ਨਹੀਂ ਦੇਖਿਆ ਗਿਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ