ਦੇਖੋ ਪਰੀਆਂ ਤੋਂ ਸੋਹਣੀ ਕੁੜੀ 18 ਟੈਰਾ ਟਰੱਕ ਚਲਾਉਂਦੀ ਹੋਈ, ਕੁੜੀ ਦੀ 1-1 ਗੱਲ ਸੁਣਨ ਵਾਲੀ ਹੈ

ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅਤੇ ਕੁੜੀਆਂ ਮੁੰਡਿਆਂ ਦੇ ਵਾਂਗੂੰ ਕੰਮ ਕਰਦੀਆਂ ਹਨ। ਅਜਿਹੀ ਕੁੜੀ ਅੰਮ੍ਰਿਤ ਗਿੱਲ ਬਠਿੰਡਾ ਜਿਸ ਦੀ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਕੰਮ ਅਤੇ 24 ਘੰਟਿਆਂ ਦੇ ਵਿੱਚ ਹੀ ਕੰਮ ਕਰਦੀ ਹੈ ਅਤੇ ਰਾਮ ਵੀ ਕਰਦੀ ਹੈ ਇੱਕ ਕੁੜੀ ਹੋ ਕੇ ਉਹ ਏਨਾ ਕੁਝ ਕਿੱਦਾਂ ਸਾ ਲੈਂਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਅੰਮ੍ਰਿਤ ਗਿੱਲ ਬਠਿੰਡਾ ਨੇ ਦੱਸਿਆ ਕਿ ਮੈਂ ਟਰੱਕ ਚਲਾਉਂਦੀ ਹਾ। ਉਹਨਾਂ ਦੱਸਿਆ ਕਿ ਪਹਿਲਾਂ ਮੈਂ ਅਜਿਹੀ ਨਹੀਂ ਸੀ ਪਹਿਲਾਂ ਤਾਂ ਮੈਨੂੰ ਟਾਈਮ ਦੀ ਕਦਰ ਨਹੀਂ ਸੀ ਜਾਂ ਕਹਿ ਲਓ ਟਾਈਮ ਮਨੇਜ ਕਰਨਾ ਨਹੀਂ ਸੀ ਆਉਂਦਾ। ਫਿਰ ਮੈਂ ਜੁੱਤੀਆਂ ਖਾ ਖਾ ਕੇ ਆਪਣੇ ਘਰ ਵਾਲਿਆਂ ਤੋਂ ਸਿੱਖਿਆ ਕੀ ਟੈਮ ਨੂੰ ਕਿਦਾਂ ਮੈਂਨੇਜ ਕਰਨਾ ਹੈ ਅਤੇ ਕਿਧਾ ਟਾਇਮ ਤੇ ਕੰਮ ਕਰਨਾ ਹੈ।

ਅਤੇ ਹੁਣ ਮੈਂ ਟਰੱਕ ਵਿਚ ਲਾ ਲੈਂਦੀ ਹਾਂ ਅਤੇ ਟਰੱਕ ਬਹੁਤ ਸੋਹਣਾ ਚਲਾਉਂਦੀ ਹਾਂ ਅਤੇ ਸਾਡੇ ਕੋਲ ਦਾ ਦਸ ਟਾਇਰੀ ਟਰੱਕ ਹਨ। ਅਤੇ ਮੈਨੂੰ ਲੋਕ ਮਾੜਾ ਵੀ ਕਹਿੰਦੇ ਹੋਣਗੇ ਪਰ ਮੈਂ ਇਕ ਟਰੱਕ ਡਰਾਈਵਰ ਹਾਂ ਅਤੇ ਮੈਨੂੰ ਮਾਣ ਹੈ ਟਰੱਕ ਡਰਾਈਵਰ ਹੋਣ ਤੇ ਮੈਂ ਤਾਂ ਖੁਸ਼ੀ ਖੁਸ਼ੀ ਕਹਿਨੀ ਹਾਂ ਕਿ ਮੈਂ ਟਰੱਕ ਡਰਾਈਵਰ ਹਾਂ। ਡ੍ਰੋਨ ਜਹਾਜ ਚਲਾਉਣ ਵਾਲੇ ਬੰਦੇ ਕਹਿ ਸਕਦੇ ਹਨ ਕਿ ਮੈਂ ਪਾਇਲਟ ਹਾਂ ਤਾਂ ਅਸੀਂ ਵੀ ਦੱਸ ਟੇਰੀਂ ਟਰੱਕ ਚਲਾਉਂਦੇ ਹਾਂ। ਅਸੀਂ ਵੀ ਆਪਣੀ ਮਾਂ ਨਾਲ ਕਹਿਨੇ ਹਾਂ ਕਿ ਹਾਂ ਮੈਂ ਟਰੱਕ ਡਰੈਵਰ ਹਾਂ। ਮੈਂ ਕਦੇ ਟਰੱਕ ਦੇ ਵਿੱਚ ਇਹ ਨਹੀਂ ਸੋਚਿਆ ਕਿ ਮੈਂ ਕਿਉਂ ਚਲਾਉਂਦੀ ਹਾਂ। ਅਤੇ ਨਾ ਹੀ ਮੈਂ ਕਦੇ ਲਿੱਬੜ ਲਿੱਬੜ ਕੇ ਟਰੱਕ ਚਲਾਉਂਦੇ ਹਾਂ।


ਅਸੀਂ ਤਾਂ ਪੂਰੇ ਸ਼ੌਕ ਨਾਲ ਸੂਟ ਪਾਉਦੇ ਨੇ ਫੈਸ਼ਨ ਬੁਟੀਕ ਦਾ ਕੋਰਸ ਕੀਤਾ ਹੋਇਆ ਹੈ। ਅਤੇ ਮੇਰੀ ਇਕ ਬੁਟੀਕ ਵੀ ਹੈ ਜਿਸਨੂੰ ਮੈਂ ਘਰ ਜਾਕੇ ਸੰਭਾਲ ਦੀ ਹਾਂ। ਅਤੇ ਮੈਂ ਉਸਨੂੰ ਵੀ ਟਾਈਮ ਦੇ ਨਾਲ ਹੀ ਕੰਮ ਨਿਬੇੜ ਲੈਂਦੀ ਹਾਂ ਅਤੇ ਸ਼ੌਂਕ ਦੇ ਨਾਲ ਹੀ ਕੱਪੜੇ ਪਾਉਂਦੀ ਹਾਂ ਅਤੇ ਸ਼ੌਂਕ ਦੇ ਨਾਲ ਹੀ ਕਰਦੀ ਹਾਂ ਅਤੇ ਅਰਦਾਸ ਕਰਦੀ ਹਾਂ। ਕੀ ਇਹ ਸਭ ਕੁਝ ਰੱਬ ਦੀ ਮਿਹਰ ਨਾਲ ਚੰਗਾ ਚੱਲੀ ਜਾਵੇ। ਅਤੇ ਮੈਂ ਘਰ ਦਾ ਕੰਮ ਵੀ ਸਾਂਭੀ ਹਾਂ ਘਰ ਦਾ ਖਾਣਾ ਪਕਾਣਾ ਵੀ ਕਰਦੀ ਹਾਂ ਤੇ ਇੱਕ ਗੱਲ ਹੋਰ ਆਪਣੇ ਮਨ ਦੇ ਵਿੱਚ ਕਦੇ ਇਹ ਨਾ ਸੋਚੋ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਜਾਂ ਤੁਸੀਂ ਏਨਾ ਕ ਹੀ ਕਰ ਸਕਦੇ ਹੋ। ਹਮੇਸ਼ਾ ਇਹ ਸੋਚੋ ਕਿ ਮੈਂ ਸਭ ਕੁਝ ਕਰ ਲਵਾਂਗਾ।