ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰਿਆਂ ਨੂੰ ਪਤਾ ਹੈ ਕੇ ਜਦੋ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਤਾ ਲੋਕਾਂ ਦੇ ਵਲੋਂ ਉਹਨਾਂ ਦੇ ਉਪਰ ਨੋਟ ਬਾਰੇ ਜਾਂਦੇ ਹਨ , ਸੋਸ਼ਲ ਮੀਡਿਆ ਦੇ ਉੱਪਰ ਇਕ ਵਿਆਹ ਅਜੇਹੀ ਵੀਡੀਓਦੇਖੀ ਜਾ ਰਹੀ ਹੈ ਜਿਸ ਦੇ ਵਿਚ ਇਕ ਬੰਦੇ ਦੇ ਵਲੋਂ ਆਪਣੇ ਭਤੀਜੇ ਦੇ ਵਿਆਹ ਦੇ ਉੱਪਰ ਨੋਟਾਂ ਦੀ ਬਾਰਿਸ਼ ਕੀਤੀ ਜਾਂਦੀ ਹੈ ਕੇ ਵਿਆਹ ਵਾਲੇ ਆਏ ਸਾਰੇ ਲੋਕ ਵਿਆਹ ਨੂੰ ਛੱਡ ਕੇ ਨੋਟ ਇਕੱਠੇ ਕਰਨ ਲੱਗ ਜਾਂਦੇ ਹਨ , ਇਹ ਸਾਰੀ ਖਬਰ ਅਹਿਮਦਾਬਾਦ ਦੀ ਹੈ , ਕਿਹਾ ਜਾ ਰਿਹਾ ਹੈ ਕੇ ਇਹ ਨੋਟ ਸਰਪੰਚ ਦੇ ਵਲੋਂ ਛੁੱਟੇ ਗਏ ਹਨ ।
ਓਨਾ ਦੇ ਵਲੋਂ ਕੋਠੇ ਤੇ ਚੜ ਕੇ ਨੋਟ ਛੁਟੇ ਜਾ ਰਹੇ ਸੀ ਅਤੇ ਵੱਡੀ ਗਿਣਤੀ ਦੇ ਵਿਚ ਲੋਕ ਥੱਲੇ ਖੜਕੇ ਪੈਸੇ ਚੁੱਕ ਰਹੇ ਸੀ , ਲੋਕ ਵੀ ਬਹੁਤ ਜਿਆਦਾ ਖੁਸ਼ ਨਜ਼ਰ ਆ ਰਹੇ ਸੀ ਅਤੇ ਲੋਕਾਂ ਨੂੰ ਹੈਰਾਨੀ ਸੀ ਕੇ ਇਹ ਇਸ ਤਰਾਂ ਕਿਵੇਂ ਹੋ ਸਕਦਾ ਆ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।