ਦਿਲਜੀਤ ਦੌਸਾਂਝ ਨੂੰ ਮਹਿੰਗਾ ਪੈ ਗਿਆ ਕਿ ਸਾਨੀ ਅੰ ਦ ਲੋ ਨ 'ਚ ਦਿੱਤਾ ਦਾਨ

Tags

ਖੇਤੀ ਕਾ ਨੂੰ ਨਾਂ ਨੂੰ ਲੈ ਕੇ ਪੰਜਾਬ ਦੇ ਕਿ ਸਾ ਨ ਦਿੱਲੀ ਦੀਆਂ ਹੱ ਦਾਂ 'ਤੇ ਡਟੇ ਹਨ। ਇਸ ਅੰ ਦੋ ਲ ਨ ਨੂੰ ਪੰਜਾਬ ਦੇ ਹਰ ਵਰਗ ਦਾ ਸਮਰਥਨ ਮਿਲੀਆ ਹੈ। ਖਾਸਕਰ ਪੰਜਾਬੀ ਕਲਾਕਾਰ ਤੇ ਅਦਾਕਾਰਾਂ ਨੇ ਕਿਸਾਨੀ ਅੰ ਦੋ ਲ ਨ ਨੂੰ ਭਰਵਾਂ ਹੁੰਗਰਾ ਦਿੱਤਾ ਹੈ। ਇਸ ਦੌਰਾਨ ਬਾਲੀਵੁੱਡ 'ਚ ਮਸ਼ਹੂਰ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੌਸਾਂਝ ਨੇ ਵੀ ਵੱਧ ਚੜ੍ਹਕੇ ਯੋਗਦਾਨ ਪਾਇਆ।

ਦਿਲਜੀਤ ਇਸ ਅੰਦੋਲਨ ਦੌਰਾਨ ਅਦਾਕਾਰਾਂ ਕੰਗਨਾ ਰਣੌਤ ਨਾਲ ਤੂੰ-ਤੂੰ ਮੈਂ-ਮੈਂ ਕਰਕੇ ਵੀ ਚਰਚਾ 'ਚ ਰਹੇ। ਚਰਚਾ ਹੈ ਕਿ ਹੁਣ ਦਿਲਜੀਤ ਨੂੰ ਇਨਕਮ ਵਿਭਾਗ ਵੱਲੋਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਲੀਗਲ ਰਾਈਟਸ ਆਬਜ਼ਰਵੇਟਰੀ (LRO) ਵੱਲੋਂ ਦਾਇਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇਨਕਮ ਟੈਕਸ ਵਿਭਾਗ ਨੇ ਦਿਲਜੀਤ ਦੋਸਾਂਝ ਵੱਲੋਂ ਯੂਕੇ/ਕੈਨੇਡਾ ਤੋਂ ਕਥਿਤ ਤੌਰ ’ਤੇ ਦਿੱਤੇ ਗਏ ਫੰਡਾਂ ਦੀ ਜਾਂਚ ਸ਼ੁਰੂ ਕੀਤੀ ਹੈ।