ਦਿੱਲੀ ਧਰਨੇ ਤੋਂ ਆਈ ਹੁਣ ਤੱਕ ਦੀ ਸਭ ਤੋਂ ਬੁ ਰੀ ਵੀਡੀਓ

Tags


ਕੇਂਦਰ ਵੱਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਪ੍ਰ ਦ ਰ ਸ਼ ਨ ਕਰਦੇ ਸ਼ਨੀਵਾਰ ਨੂੰ ਟਿਕਰੀ ਬਾ ਰ ਡ ਰ 'ਤੇ ਦੋ ਹੋਰ ਕਿਸਾਨਾਂ ਦੀ ਮੌ ਤ ਹੋ ਗਈ। ਦੋਵੇਂ ਕਿਸਾਨ ਬਠਿੰਡਾ (ਪੰਜਾਬ) ਤੇ ਜੀਂਦ (ਹਰਿਆਣਾ) ਦੇ ਸੀ। ਮੌ ਤ ਦਾ ਕਾਰਨ ਦਿਲ ਦਾ ਦੌ ਰਾ ਦੱਸਿਆ ਜਾਂਦਾ ਹੈ। ਸੰ ਯੁ ਕ ਤ ਕਿਸਾਨ ਮੋਰਚੇ ਵੱਲੋਂ 16 ਦਸੰਬਰ ਨੂੰ ਜਾਰੀ ਸੂਚੀ ਮੁਤਾਬਕ ਕੁੱਲ੍ਹ 30 ਕਿਸਾਨਾਂ ਦੀ ਮੌ ਤ ਪ੍ਰ ਦ ਰ ਸ਼ ਨ ਦੌਰਾਨ ਹੋਈ। ਉਸ ਮਗਰੋਂ 20 ਦੇ ਕਰੀਬ ਹੋਰ ਕਿਸਾਨ ਆਪਣੀ ਜਾ ਨ ਗੁਆ ਚੁੱਕੇ ਹਨ। ਟਿੱਕਰੀ ਹੱਦ 'ਤੇ ਹੁਣ ਤਕ ਲਗਪਗ 13 ਪ੍ਰਦਰਸ਼ਨਕਾਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। 13 ਵਿੱਚੋਂ 11 ਦੀ ਮੌ ਤ ਦਿਲ ਦਾ ਦੌਰ ਪੈਣ ਕਾਰਨ ਹੋਈ ਹੈ। ਧਰਨੇ ਤੋਂ ਇੱਕ ਹੋਰ ਵੀਡੀ੍ਓ ਸਾਹਮਣੇ ਅਾਈ ਹੈ ਜਿਸ ਵਿੱਚ ਬਜੁਰਗ ਡਿੱ ਗ ਪੈਂਦਾ ਹੈ। ਵੀਡੀ੍ਓ ਧੱਲੇ ਹੈ।

ਹਾਸਲ ਜਾਣਕਾਰੀ ਅਨੁਸਾਰ ਹੁਣ ਤੱਕ 50 ਕਿਸਾਨਾਂ ਦੀ ਮੌ ਤ ਦਿੱਲੀ ਦੀਆਂ ਹੱ ਦਾਂ 'ਤੇ ਖੇਤ ਕਾਨੂੰਨਾਂ ਦੇ ਵਿ ਰੋ ਧ ਪ੍ਰ ਦ ਰ ਸ਼ ਨ ਕਰਦਿਆਂ ਹੋ ਚੁੱਕੀ ਹੈ। ਪਹਿਲੇ 15 ਦਿਨਾਂ ਵਿੱਚ, ਠੰਢੇ ਮੌਸਮ ਜਾਂ ਹਾ ਦ ਸਿ ਆਂ ਕਾਰਨ 15 ਦੇ ਕਰੀਬ ਕਿਸਾਨ ਮਾ ਰੇ ਗਏ ਸੀ। ਉਸ ਤੋਂ ਬਾਅਦ ਮੌ ਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।