ਜਹਾਜ ਵਿਚ ਵੀ ਪਹੁੰਚਿਆ ਕਿਸਾਨੀ ਸੰਘਰਸ਼

Tags

 ਕਿਸਾਨੀ ਸੰ ਘ ਰ ਸ਼ ਹੁਣ ਜਹਾਜ਼ਾਂ ਤਕ ਵੀ ਪਹੁੰਚ ਗਿਆ ਹੈ। ਸਿੰਘ ਸਾਹਿਬ ਨੇ ਖਾਸ ਟਿਕਟ ਲੈ ਕੇ ਗਏ ਨੇ ਤਾਂ ਕਿ ਉਹ ਕਿਸਾਨੀ ਸੰਘਰਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਉਹ ਜਹਾਜ ਵਿੱਚੋ ਉਤਰਨ ਦੀ ਤਾਂ ਇੱਕ ਵਾਰੀ ਦਿੱਲੀ ਵਿਚ ਕਿਸਾਨੀ ਸੰ ਘ ਰ ਸ਼ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਥੇ ਇਕ ਵਾਰ ਗੇੜਾ ਜ਼ਰੂਰ ਲੈ ਕੇ ਆਉਣ।

ਸਿੰਘ ਸਾਹਿਬ ਨੇ ਸਾਰੀਆਂ ਕਿਸਾਨੀ ਸੰ ਘ ਰ ਸ਼ ਦੀਆਂ ਗੱਲਾਂ ਲੋਕਾਂ ਨੂੰ ਸਮਝਾਈਆਂ ਕਿ ਕਿਵੇਂ ਲੋਕਾਂ ਨਾਲ ਧੱ ਕਾ ਹੋ ਰਿਹਾ ਹੈ ਫਿਰ ਵੀ ਸਰਕਾਰ ਕੁਝ ਨਹੀਂ ਕਰ ਰਹੀ। ਉਨ੍ਹਾਂ ਅਪੀਲ ਕੀਤੀ ਕਿ ਜੇ ਉਹ ਦਿੱਲੀ ਦੇ ਸੰ ਘ ਰ ਸ਼ ਵਿੱਚ ਸ਼ਾਮਲ ਨਹੀਂ ਹੋ ਸਕਦੇ ਤਾਂ ਘੱਟੋ ਘੱਟ ਏਨਾਂ ਜ਼ਰੂਰ ਕਰ ਦੇਣ ਕਿ ਆਪਣੇ ਘਰ ਬੈਠੇ ਮੋਬਾਈਲ ਰਾਹੀਂ ਕਿਸਾਨੀ ਸੰ ਘ ਰ ਸ਼ ਵਿਚ ਸ਼ਾਮਿਲ ਹੋਣ।