ਸੁਪਰੀਮ ਕੋਰਟ ਦਾ ਮੋਦੀ ਸਰਕਾਰ 'ਤੇ ਵੱਡਾ ਐਕਸ਼ਨ,ਕਿਸਾਨੀ ਅੰ ਦੋ ਲ ਨ ਨਾਲ ਜੁੜੀ ਵੱਡੀ ਖਬਰ

Tags

ਸੈਂਕੜੇ ਕਿਸਾਨ ਰਾਸ਼ਟਰੀ ਰਾਜਧਾਨੀ ਵਿਚ ਤਿੰਨ ਖੇਤ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਪ੍ਰ ਦ ਰ ਸ਼ ਨ ਕਰ ਰਹੇ ਹਨ ਤੇ ਅੱਜ ਸੁਪਰੀਮ ਕੋਰਟ ਨੇ ਇੰਨੇ ਵੱਡੇ ਇੱਕਠ ਕਾਰਨ ਕੋਵੀਡ-19 ਦੇ ਫੈਲਣ ਬਾਰੇ ਤੌਖਲੇ ਜ਼ਾਹਰ ਕਰਦਿਆਂ ਕੇਂਦਰ ਨੂੰ ਪੁੱਛਿਆ ਕਿ ਕੀ ਉਹ ਮ ਹਾ ਮਾ ਰੀ ਵਿ ਰੁੱ ਧ ਤੈਅ ਕੀਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਤੁਸੀਂ ਸਾਨੂੰ ਜ਼ਰੂਰ ਦੱਸੋ ਕੀ ਹੋ ਰਿਹਾ ਹੈ? ਕੀ ਕਿਸਾਨ ਕੋਵਿਡ-19 ਤੋਂ ਸੁਰੱਖਿਅਤ ਹਨ।

ਪ ਟੀ ਸ਼ ਨ ਕ ਰ ਤਾ ਵਾਂ ਨੇ ਦੋਸ਼ ਲਾਇਆ ਕਿ ਤ ਬ ਲੀ ਗੀ ਸਮਾਗਮ ਵਿੱਚ ਇਕੱਠ ਦੌਰਾਨ ਕੋਵਿਡ-19 ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ ਕੌਮੀ ਰਾਜਧਾਨੀ ਵਿੱਚ ਕਰੋਨਾ ਦਾ ਪਸਾਰ ਤੇਜ਼ੀ ਨਾਲ ਹੋਇਆ ਤੇ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਈ। ਪਿਛਲੇ ਸਾਲ ਮਾਰਚ ਵਿਚ ਨਿ ਜ਼ਾ ਮੂ ਦੀ ਨ ਮ ਰ ਕ ਜ਼ ਵਿਖੇ ਤ ਬ ਲੀ ਗੀ ਜ ਮਾ ਤ ਦੇ ਸਮਾਗਮ ਦੌਰਾਨ ਕੋਵਿਡ-19 ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਦੀ ਸੀ ਬੀ ਆ ਈ ਜਾਂਚ ਦੀ ਮੰਗ ਲਈ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਐੱਸਏ ਬੋਬਡੇ ਨੇ ਇਹ ਗੱਲ ਕਹੀ।