ਵਧਦੇ ਕੋਰੋਨਾ ਕੇਸ ਦੇਖ ਕੈਪਟਨ ਨੇ ਫੇਰ ਕੀਤਾ ਕਰਫਿਊ ਬਾਰੇ ਇਹ ਐਲਾਨ

Tags

ਪੰਜਾਬ 'ਚ ਵੱਧ ਰਹੇ ਕੋਰੋਨਾ ਵਾਇਰਸ ਕੇਸਾਂ ਦੇ ਮੱਦੇਨਜ਼ਰ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਤ ਸ਼ਹਿਰਾਂ 'ਚ ਨਾਇਟ ਕ-ਰ-ਫਿ-ਊ ਲਾਉਣ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਲੁਧਿਆਣਾ, ਜਲੰਧਰ ਅਤੇ ਪਟਿਆਲਾ 'ਚ ਕੱਲ ਤੋਂ ਯਾਨੀ ਸ਼ਨੀਵਾਰ ਤੋਂ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕ-ਰ-ਫਿ-ਊ ਰਹੇਗਾ। ਪੰਜਾਬ 'ਚ ਬੀਤੋ ਦਿਨੀ ਕੋਰੋਨਾ ਵਾਇਰਸ ਦੇ 998 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 22928 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 23 ਮੌ ਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।

ਸੂਬੇ 'ਚ ਕੋਰੋਨਾ ਨਾਲ ਮ-ਰ-ਨ ਵਾਲਿਆ ਦੀ ਕੁੱਲ੍ਹ ਗਿਣਤੀ 562 ਹੋ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਕਿ 1500 ਦੇ ਕਰੀਬ ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ, ਜਦਕਿ 7500 ਤੋਂ ਵੱਧ ਐਕਟਿਵ ਕੇਸ ਹਨ।