ਐੱਸਐੱਸਪੀ ਦੇ ਪਿੱਛੇ ਪੈ ਗਿਆ ਮਜੀਠੀਆ, ਸਭ ਦੇ ਸਾਹਮਣੇ ਹੀ ਬੋਲ ਦਿੱਤੀਆਂ ਆਹ ਗੱਲਾਂ

Tags

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼-ਰਾ-ਬ ਕਾਂ-ਡ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੀ ਮੌਜੂਦ ਰਹੇ। ਮਜੀਠੀਆ ਨੇ ਤਰਨਤਾਰਨ ਜ਼ਿਲ੍ਹੇ 'ਚ ਹੋਈਆਂ ਮੌਤਾਂ ਲਈ ਗਬਨ ਵਰਗੇ ਕਈ ਦੋਸ਼ਾਂ 'ਚ ਘਿਰੇ ਐੱਸ. ਐੱਸ. ਪੀ. ਧਰੁਵ ਦਹੀਆ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ।  ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਧਰੁਵ ਧਿਆ ਇਲੇਕਸ਼ਨ ਕਮੀਸ਼ਨ ਨੇ ਜਿਸ ਦਾ ਤਬਾਦਲਾ ਕੀਤਾ ਉਸ ਨੂੰ ਚੋਣ ਦੇ ਤੁਰੰਤ ਬਾਅਦ ਉਸ ਨੂੰ ਫਿਰ ਤੋਂ ਐੱਸ.ਐੱਸ ਪੀ ਲਗਾ ਦਿੱਤਾ ਗਿਆ। ਉਸ ਦੀ ਜਾਣਕਾਰੀ ਵਿੱਚ ਇਨ੍ਹੇ ਵੱਡੇ ਪੱਧਰ 'ਤੇ ਨ-ਜ਼ਾ-ਇ-ਜ਼ ਸ਼-ਰਾ-ਬ ਦਾ ਕੰਮ-ਕਾਜ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ ਧਰੁਵ ਦਹੀਆ ਕਥਿਤ ਤੌਰ 'ਤੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਦੀ ਮਿਲੀ ਭੁਗਤ ਨਾਲ ਹੀ ਇਹ ਮੌ-ਤਾਂ ਹੋਈਆਂ ਹਨ। ਇਸ ਲਈ ਉਨ੍ਹਾਂ ਖ਼ਿ-ਲਾ-ਫ਼ ਧਾ-ਰਾ 3-0-2 ਤਹਿਤ ਪ-ਰ-ਚਾ ਦਰਜ ਹੋਣਾ ਚਾਹੀਦਾ ਹੈ। ਮਹਮਦ ਪੂਰਾ ਵਿੱਚ ਸ਼-ਰਾ-ਬ ਦੀ ਡਿਸਟਿਲਰੀ ਲੱਗੀ ਲੋਕਾਂ ਨੇ ਐੱਸ.ਐੱਸ.ਪੀ ਨੂੰ 14 ਜੂਨ ਅਤੇ 16 ਜੂਨ ਨੂੰ ਵਹਾਟਸਅਪ ਨੰਬਰ ਉੱਤੇ ਸ਼ਿਕਾਇਤ ਦਿੱਤੀ, ਪਰ ਕੋਈ ਕਰਵਾਹੀ ਨਹੀਂ ਹੋਈ। ਇਸ ਦਾ ਮਤਲਬ ਉਸ ਦੀ ਮਿਲੀ ਭੁਕਤ ਸੀ।