ਕੋਰੋਨਾ ਵਾਇਰਸ ਨੂੰ ਲੈ ਕੇ ਮੋਟੇ ਲੋਕਾਂ ਲਈ ਆਈ ਬੇਹੱਦ ਮਾੜੀ ਖਬਰ

Tags

ਅਮਰੀਕਾ ਦੀ ਇੱਕ ਖੋਜ 'ਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਮੋਟੇ ਲੋਕਾਂ 'ਤੇ ਬੇਅਸਰ ਹੋ ਸਕਦੀ ਹੈ। ਕੋਵਿਡ-19 ਦੀ ਜਟਿਲਤਾ ਹਾਈ ਬਾਡੀ ਮਾਸ ਇੰਡੈਕਸ (ਬੀ ਐਮ ਆਈ) ਵਾਲੇ ਲੋਕਾਂ ਦੀ ਸਥਿਤੀ ਨੂੰ ਖ-ਰਾ-ਬ ਕਰਦੀ ਹੈ। ਅਲਾਬਮਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਚਡ ਪੇਟਿਟ ਦਾ ਕਹਿਣਾ ਹੈ, “ਸਵਾਲ ਇਹ ਨਹੀਂ ਕਿ ਵੈਕਸੀਨ ਵਾਇਰਸ ਤੋਂ ਬਚਾਏਗੀ ਜਾਂ ਨਹੀਂ, ਪਰ ਸਵਾਲ ਇਸ ਬਾਰੇ ਹੈ ਕਿ ਵੈਕਸੀਨ ਪ੍ਰਭਾਵਸ਼ਾਲੀ ਹੈ ਜਾਂ ਨਹੀਂ।ਮਾਹਰਾਂ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ 812 ਮਰੀਜ਼ਾਂ ਦੇ ਬੀਐਮਆਈ ਦਾ ਅਧਿਐਨ ਕੀਤਾ। ਇਹ ਕੋਰੋਨਾ ਮਰੀਜ਼ ਜਾਂ ਤਾਂ ਬਿਮਾਰੀ ਤੋਂ ਠੀਕ ਹੋ ਗਏ ਜਾਂ ਫਿਰ ਵੀ ਲਾਗ ਨਾਲ ਲੜ ਰਹੇ ਸੀ।

ਖੋਜ 'ਚ ਪਾਇਆ ਕਿ 812 ਵਿਅਕਤੀਆਂ 'ਚੋਂ 70 ਪ੍ਰਤੀਸ਼ਤ ਮੋਟੇ ਸੀ ਜਦਕਿ ਕੋਵਿਡ-19 ਦੇ ਕਾਰਨ ਮ-ਰ-ਨ ਵਾਲਿਆਂ ਵਿੱਚੋਂ 82 ਪ੍ਰਤੀਸ਼ਤ ਜ਼ਿਆਦਾ ਭਾਰ ਵਾਲੇ ਸੀ। ਖੋਜਕਰਤਾ ਰਿਪੋਰਟ ਕਰਦੇ ਹਨ ਕਿ ਮੋਟੇ ਲੋਕ ਕੋਰੋਨਾਵਾਇਰਸ ਲਈ ਵਧੇਰੇ ਸੰਵੇਦਨਸ਼ੀਲ ਸਾਬਤ ਹੋਏ। ਉਨ੍ਹਾਂ ਅੱਗੇ ਦੱਸਿਆ ਕਿ ਮੋਟਾਪਾ ਸਰੀਰ ਦੇ ਪ੍ਰਤੀਰੋਧੀ ਪ੍ਰਤੀਕ੍ਰਿਆ ਨੂੰ ਕ-ਮ-ਜ਼ੋ-ਰ ਕਰਦਾ ਹੈ ਤੇ ਸੋਜਸ਼ ਨੂੰ ਗੰਭੀਰ ਬਣਾਉਂਦਾ ਹੈ। ਇਸ ਕਾਰਨ ਕੋਰੋਨਾ ਵਾਇਰਸ ਨਾਲ ਲ-ੜ-ਨ 'ਚ ਸਰੀਰ ਕਮਜ਼ੋਰ ਹੋ ਜਾਂਦਾ ਹੈ।  ਸਰਲ ਸ਼ਬਦਾਂ 'ਚ ਵੈਕਸੀਨ ਕੰਮ ਕਰ ਸਕਦੀ ਹੈ, ਪਰ ਜ਼ਰੂਰੀ ਨਹੀਂ ਕਿ ਹਰ ਇੱਕ ਲਈ ਇੱਕੋ ਜਿਹੀ ਸਾਬਤ ਹੋਵੇ।” ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੋਟਾਪੇ ਨਾਲ ਜੁੜੀ ਸ-ਮੱ-ਸਿ-ਆ ਕੋਵਿਡ-19 ਦੇ ਪ੍ਰਭਾਵਾਂ ਨੂੰ ਖ-ਤ-ਮ ਕਰ ਸਕਦੀ ਹੈ।