ਸੁਖਪਾਲ ਖਹਿਰਾ ਨੇ ਬੁਲਾ ਦਿੱਤਾ ਸਿੱਧੂ ਮੂਸੇਵਾਲਾ ਦਾ ਬੰਬੀਹਾ

ਅਕਸਰ ਵਿਵਾਦਾਂ ਵਿਚ ਰਹਿਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ 'ਤੇ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਤਿੱ-ਖੀ ਬਿਆਨਬਾਜ਼ੀ ਕੀਤੀ ਹੈ। ਮੂਸੇਵਾਲਾ ਦੇ ਨਵੇਂ ਆਏ ਗੀਤ ਸੰਜੂ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਅੱਜ ਆਪਣੀ ਤੁਲਣਾ ਸੰਜੇ ਦੱਤ ਨਾਲ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਪੁਲਸ ਦੀ ਢਿੱ ਲੀ ਕਾਰਗੁਜ਼ਾਰੀ ਨੇ ਨਿ ਰਾ ਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕੋਰੋਨਾ ਮ ਹਾ ਮਾ ਰੀ ਨੂੰ ਲੈ ਕੇ ਇਕ ਐੱਨ. ਆਰ. ਆਈ. 'ਤੇ ਗੀਤ ਗਾਇਆ ਸੀ, ਜਿਸ ਨੂੰ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਸ਼ੇਅਰ ਵੀ ਕੀਤਾ ਗਿਆ ਪਰ ਜਦੋਂ ਇਹ ਗੀਤ ਵਿਵਾਦਾਂ ਵਿਚ ਆ ਗਿਆ ਤਾਂ ਉਨ੍ਹਾਂ ਇਸ ਨੂੰ ਡਿ ਲੀ ਟ ਕਰ ਦਿੱਤਾ।

ਇਹ ਵੀ ਪਤਾ ਲੱਗਾ ਹੈ ਕਿ ਡੀ. ਜੀ. ਪੀ. ਦਾ ਪੁੱਤਰ ਮੂਸੇਵਾਲਾ ਦਾ ਫੈਨ ਹੈ। ਖਹਿਰਾ ਨੇ ਆਖਿਆ ਕਿ ਗੀਤ ਗਾਉਣਾ ਸੱਭਿਆਚਾਰ ਦਾ ਹਿੱਸਾ ਹੈ ਪਰ ਅਜਿਹੇ ਗੀਤ ਗਾਉਣ ਦਾ ਕੀ ਫਾਇਦਾ ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਗ ਲ ਤ ਦਿ-ਸ਼ਾ ਮਿਲੇ। ਖਹਿਰਾ ਨੇ ਆਖਿਆ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਸਰਪੰਚ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਕਾਂਗਰਸ ਪਾਰਟੀ ਨਾਲ ਸੰਬੰਧਤ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਿੱਧੂ 'ਤੇ ਕਾਰਵਾਈ ਨਹੀਂ ਮੰਗਦਾ ਪਰ ਜਿਹੜਾ ਆਦਮੀ ਸ਼ਰੇਆਮ ਕਾ-ਨੂੰ-ਨ ਦੀਆਂ ਧੱ-ਜੀ-ਆਂ ਉਡਾ ਰਿਹੈ ਹੈ ਕੀ ਉਹ ਸਹੀ ਹੈ ਜਦਕਿ ਇਸ ਦੇ ਉਲਟ ਪੁਲਸ ਗਰੀਬਾਂ 'ਤੇ ਜਾਅਲੀ ਪਰਚੇ ਪਾ ਰਹੀ ਜਦਕਿ ਜਿਹੜੇ ਗੋ ਲੀ ਆਂ ਚਾਲ ਰਹੇ ਉਨ੍ਹਾਂ 'ਤੇ ਕਾਰਵਾਈ ਨਹੀਂ ਹੋ ਰਹੀ।