ਨੂਰ, ਸੰਦੀਪ ਤੇ ਵਰਨ ਵਿਚਾਲੇ ਡਾ. ਨੇ ਕਿਉਂ ਪਾਈ ਦਰਾੜ!

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਭਾਵੇਂ ਟਿੱਕ-ਟੌਕ ਭਾਰਤ ਵਿਚ ਬੰਦ ਕਰ ਦਿੱਤਾ ਗਿਆ ਹੈ ਪਰ ਟਿਕ ਟੋਕ ਸਟਾਰ ਕਲਾਕਾਰ ਦੀਆਂ ਵੀਡੀਓ ਬਹੁਤ ਜਿਆਦਾ ਆ ਰਹੀਆਂ ਹਨ ਕਿਸੇ ਹੋਰ ਸ਼ੋਸ਼ਲ ਸਾਈਟ ਰਾਹੀ। ਦੱਸ ਦਈਏ ਕਿ ਉਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ ਜਿਸ ਵਿੱਚ ਉਹ ਇੱਕ ਦੂਜੇ ਦੇ ਦੋਸ਼ ਲਾ ਰਹੇ ਹਨ। ਆਖਰ ਗੱਲ ਦਾ ਡਰ ਸੀ ਉਹ ਹੀ ਗਿਆ ਹੈ ਇਸ ਗੱਲ ਦਾ ਅਨੁਮਾਨ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ। ਦੱਸ ਦਈਏ ਕਿ ਨੂਰ ਟੀਮ ਦੋ ਧਿਰਾਂ ਚ ਨਜ਼ਰ ਆ ਰਹੀ ਹੈ ਇੱਕ ਪਾਸੇ ਸੰਦੀਪ ਸਿੰਘ ਟੂਰ ਤੇ ਵਰਨ ਨਜ਼ਰ ਆ ਰਹੇ ਹਨ ਤੇ ਦੂਜੇ ਪਾਸੇ ਨੂਰ ਤੇ ਉਸ ਦਾ ਪਰਿਵਾਰ ਤੇ ਕੇਵਰ ਗਿੱਲ ਜੋ ਡਾਕਟਰ ਹੈ।

ਤੁਹਾਨੂੰ ਦੱਸ ਦੇਈਏ ਕਿ ਪਿੱਛੇ ਜਿਹੇ ਇੱਕ ਸਰਦਾਰ ਵੀਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਉਹ ਨੂਰ ਟੀਮ ਨੂੰ ਨਸੀਹਤ ਦਿੰਦਾ ਨਜ਼ਰ ਆ ਰਿਹਾ ਹੈ। ਸੋਸ਼ਲ ਸਾਈਟ ਤੋਂ ਸਟਾਰ ਬਣਿਆ ਨੂਰ ਨਾਂਅ ਦਾ ਬੱਚਾ ਇਕੱਲਾ ਪੰਜਾਬ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਗੋਰਿਆਂ ਦੀ ਵੀ ਪਸੰਦ ਬਣ ਰਿਹਾ ਹੈ | ਇਸ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨੂਰ ਅਤੇ ਉਸ ਦੀ ਟੀਮ ਦੇ ਵਰੁਨ ਅਟਵਾਲ ਅਤੇ ਸੰਦੀਪ ਸਿੰਘ ਵਲੋਂ ਬਣਾਈਆਂ ਦੇਸ਼ ਭਗਤੀ ਦੀਆਂ ਵੀਡੀਓਜ਼ ਜਿੱਥੇ ਆਪੋ-ਆਪਣੇ ਦੇਸ਼ ਲਈ ਆਦਰ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ, ਉੱਥੇ ਹੀ ਚੰਗਾ ਮਨੋਰੰਜਨ ਵੀ ਕਰਦੀਆਂ ਸਨ।