ਕੈਪਟਨ ਦਾ ਜਾਗਿਆ ਅੰਦਰਲਾ ਫੌ-ਜੀ, ਕਰਤਾ ਇਤਿਹਾਸਕ ਐਲਾਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਲੱ-ਦਾ-ਖ ਵਿਖੇ ਸ਼-ਹੀ-ਦ ਹੋਏ ਪੰਜਾਬ ਦੇ ਚਾਰ ਫੌ-ਜੀ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਾਸ਼ੀ 10 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ . ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਅਸੀਂ ਆਪਣੇ ਬਹਾਦਰ ਸ਼-ਹੀ-ਦ ਫੌ ਜੀ ਆਂ ਦੇ ਪਰਿਵਾਰਾਂ ਲਈ ਜੋ ਵੀ ਕਰ ਸਕੀਏ ਉਹ ਘੱਟ ਹੈ, ਕਿਉੰਕਿ ਸਾਡੇ ਫੌ-ਜੀ ਆਂ ਦੀ ਸ਼ ਹਾਦ ਤ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ 10 ਲੱਖ ਦੀ ਰਾਸ਼ੀ ਵਾਲਾ ਕੰਮ 1999 ਵਿੱਚ ਲਾਗੂ ਹੋਇਆ ਸੀ। ਉਨ੍ਹਾਂ ਕਿਹਾ ਕਿ ਮਹਿੰਗਾਈ ਵੱਧ ਗਈ ਹੈ, ਇਸ ਲਈ ਇਹ ਰਾਸ਼ੀ ਵਧਾਉਣੀ ਵੀ ਜ਼ਰੂਰੀ ਸੀ।