ਬੋਰੀਵੈੱਲ 'ਚ ਡਿੱਗੇ ਫਤਿਹਵੀਰ ਦਾ ਦੂਜਾ ਜਨਮ ! ਸੁਣੋ ਪੂਰੀ ਕਹਾਣੀ

Tags

ਖਬਰ ਹੈ ਕਿ ਫਤਹਿ ਵੀਰ ਦੇ ਪਿੰਡ ਦੀ ਫ਼ਤਹਿ ਵੀਰ ਉਹ ਬੱਚਾ ਜੋ ਦਸ ਮਹੀਨੇ ਪਹਿਲਾਂ ਇੱਕ ਬੋਰਵੈੱਲ ਚ ਡਿੱ ਗ ਕੇ ਆਪਣੀ ਜਾ ਨ ਗੁਆ ਬੈਠਾ ਸੀ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਇੰਟਰਨੈੱਟ ਤੇ ਜਿਨ੍ਹਾਂ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਫ਼ਤਹਿਬੀਰ ਨੇ ਦੁਬਾਰਾ ਜਨਮਲਿਆ ਹੈ। ਯਾਨੀ ਕਿ ਫ਼ਤਿਹ ਵੀਰ ਦੇ ਘਰ ਦੁਆਰਾ ਫਿਰ ਇੱਕ ਬੱਚਾ ਹੋਇਆ ਹੈ ਇਸੇ ਸੱਚਾਈ ਨੂੰ ਜਾਣਨ ਲਈ ਮੀਡੀਆ ਰਿਪੋਰਟਰ ਫ਼ਤਹਿਬੀਰ ਦੇ ਘਰ ਗਏ। ਜੋ ਵੀ਼ਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਹ ਕਿਸੇ ਅਜਨਾਲੇ ਦੇ ਬੰਦੇ ਨੇ ਆਪਣੇ ਭਤੀਜੇ ਲਈ ਪਾਈ ਸੀ ਜਸਦਾ ਨਾਮ ਉਨ੍ਹਾਂ ਨੇ ਫਤਿਹਵੀਰ ਰੱਖਿਆ ਹੈ।

ਬੜੀ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਜੋ ਵੀਡੀਓ ਇੰਟਰਨੈੱਟ ਤੇ ਅਪਲੋਡ ਹੋਈ ਹੈ ਉਹ ਝੂਠੀ ਹੈ ਉਨ੍ਹਾਂ ਦੇ ਪਰਿਵਾਰ ਨੇ ਸਾਫ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਵਿੱਚ ਐਸੀ ਕੋਈ ਖੁਸ਼ੀ ਨਹੀਂ ਆਈ । ਫ਼ਤਿਹ ਵੀਰ ਦੀ ਦਾਦੀ ਨੇ ਕਿਹਾ ਕਿ ਉਹ ਤਾਂ ਬਹੁਤ ਖੁਸ਼ ਹੁੰਦੇ ਜੇ ਸੱਚ ਹੁੰਦਾ ਤੇ ਰੱਬ ਕਰੇ ਕਿ ਇਹ ਸੱਚ ਹੋਵੇ ਪਰ ਗੱਲ ਤਾਂ ਇਹ ਹੈ ਕਿ ਇਹ ਝੂਠੀ ਵਾਇਰਲ ਵੀਡੀਓ ਫੈਲਾਉਣਾ ਆਖਿਰ ਕਿੰਨਾ ਕੁ ਸ਼ੋਭਾ ਦਿੰਦਾ ਹੈ।