ਐੱਸ ਐੱਸ ਪੀ ਅਤੇ ਨਿਹੰਗ ਸਿੰਘ ਦੀ ਇੱਕ ਹੋਰ ਵੀਡੀਉ ਅਾ ਗਈ ਸਾਹਮਣੇ

Tags

ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਨੇ ਗੁਰੂਦਵਾਰਾ ਖਿਚੜੀ ਸਾਹਿਬ, ਬਲਵੇਡ਼ਾ ਤੋਂ ਇੱਕ ਨਿਹੰਗ ਬਾਬੈ ਨਾਲ ਸਪੀਕਰ ਵਿੱਚ ਗੱਲ ਕੀਤੀ ਜੋ ਕਿ ਤੁਸੀਂ ਥੱਲੇ ਦਿੱਤੀ ਵੀਡੀਓ ਵਿੱਚ ਸੁਣ ਸਕਦੇ ਹੋ। ਉਨ੍ਹਾਂ ਬਾਬੇ ਨੂੰ ਕਿਹਾ ਕਿ ਤੁਸੀਂ ਬਾਹਰ ਆਓ ਤਾਂ ਜੋ ਆਪਾਂ ਬਹਿ ਕੇ ਗੱਲ ਕਰ ਸਕੀਏ ਪਰ ਬਾਬੇ ਅੰਦਰੋਂ ਉਨ੍ਹਾਂ ਨੂੰ ਗਾਲ੍ਹਾਂ ਅਤੇ ਬਦ ਦੁਆਵਾਂ ਹੀ ਦੇਈ ਗਏ। ਮਨਦੀਪ ਸਿੱਧੂ ਨੇ ਕਿਹਾ ਕਿ ਤੁਸੀਂ ਬਾਹਰ ਨਿਕਲ ਆਓ ਪੁਲਿਸ ਗੁਰਦੁਆਰੇ ਦਾ ਘੇਰਾ ਹਟਾ ਦਵੇਗੀ। ਦੱਸ ਦਈਏ ਕਿ ਅੱਜ ਸਨੌਰ ਰੋਡ 'ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤ ਣਾਅ ਪੂਰ ਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ 'ਤੇ ਹ ਮ ਲਾ ਕਰ ਦਿੱਤਾ।

ਅੱਜ ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹ ਮ ਲੇ 'ਚ ਇਕ ਏਐਸਆਈ ਦਾ ਗੁੱਟ ਕੱ ਟ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਤੇ ਇੱਕ ਹੋਰ ਕਰਮਚਾਰੀ ਜ਼ ਖ ਮੀ ਹੋ ਗਏ। ਘਟਨਾ ਤੋਂ ਬਾਅਦ ਜ਼ ਖ ਮੀ ਆਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁੱਟ ਕੱ ਟ ਣ ਨਾਲ ਜ਼ ਖ ਮੀ ਹੋਏ ਏ ਐਸ ਆਈ ਨੂੰ ਗੰਭੀਰ ਹਾਲਤ 'ਚ ਪੀਜੀਆਈ ਚੰਡੀਗੜ੍ਹ ਜੇਰੇ ਇਲਾਜ ਹੈ।