ਕਰਤਾਰਪੁਰ ਸਾਹਿਬ ਦੇ ਗੁੰਬਧ ਟੁੱਟਣ ਦੀ ਗ੍ਰੰਥੀ ਸਿੰਘ ਨੇ ਦੱਸੀ ਸਚਾਈ

Tags

ਪਿਛਲੇ ਦਿਨੀਂ ਆਈ ਤੇਜ ਹਨੇਰੀ ਕਰਕੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਜਿਨਾਂ ਵਿਚ ਦੱਸਿਆ ਗਿਆ ਸੀ ਕਿ ਹਨੇਰੀ ਕਰਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਗੁੰਬਦ ਟੁੱ ਟ ਕੇ ਡਿੱਗ ਪਏ ਹਨ। ਬਹੁਤ ਸਾਰੇ ਪੰਜਾਬ ਦੇ ਨਾਮੀਂ ਖ਼ਬਰ ਅਦਾਰਿਆਂ ਵੱਲੋਂ ਵੀ ਇਸ ਖਬਰ ਨੂੰ ਫੈਲਾਇਆ ਗਿਆ ਸੀ। ਪਰ ਹੁਣ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਗ੍ਰੰਥੀ ਭਾਈ ਗੋਬਿੰਦ ਸਿੰਘ ਵਲੋਂ ਗੁੰਬਦਾਂ ਦੇ ਟੁੱ ਟਣ ਬਾਰੇ ਚੱਲ ਰਹੀਆਂ ਅ ਫ਼ ਵਾ ਹਾਂ ਨੂੰ ਨੰ ਗਿ ਆਂ ਕੀਤਾ ਗਿਆ ਹੈ। ਅਸਲ ਵਿਚ ਜਦੋਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਾ ਹੈ ਤਾਂ ਇਸ ਲੰਘੇ ਨੂੰ ਬੰਦ ਕਰਨ ਲਈ ਕਈ ਸਾ ਜਿ ਸ਼ਾਂ ਘੜੀਆਂ ਜਾ ਰਹੀਆਂ ਹਨ

ਤੇ ਕਿਸੇ ਵੀ ਛੋਟੀ ਘਟਨਾ ਨੂੰ ਵੱਡੀ ਦਰਸਾ ਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲਾਂਘਾ ਕਿਸੇ ਤਰਾਂ ਬੰਦ ਹੋ ਜਾਵੇ। ਵੈਸੇ ਇਹ ਵੀ ਦੱਸ ਦਈਏ ਕਿ ਹਾਲ ਦੀ ਘੜੀ ਕੋਰੋਨਾ ਵਾਇਰਸ ਦੇ ਚਲਦੇ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਗਿਆ ਹੈ। ਸੋ ਅਜਿਹੀਆਂ ਗਲਤ ਅ ਫ ਵਾ ਹਾਂ ਤੋਂ ਬਚਿਆ ਜਾਵੇ ਜੋ ਸਿੱਖੀ ਦੀ ਬ ਦ ਨਾਮੀ ਦਾ ਹਿੱਸਾ ਹੁੰਦੀਆਂ ਹਨ।