ਸਿੱਧੂ ਮੂਸੇਵਾਲਾ ਦੀ ਫਿਰ ਪਈ ਪੇਸ਼ੀ, ਜਾਂਦੇ-ਜਾਂਦੇ ਦੇਖੋ ਮੌਕੇ ਤੇ ਦੇ ਗਿਆ ਵੱਡਾ ਬਿਆਨ

Tags

ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਅੰਮ੍ਰਿਤਸਰ ਵਿੱਖੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਵਿ ਵਾ ਦ ਨੂੰ ਭੱਖਦਾ ਦੇਖ ਮੁਸੇਵਾਲਾ ਨੇ ਫੈਸਬੁੱਕ 'ਤੇ ਲਾਈਵ ਹੋ ਕੇ ਮੁ ਆ ਫੀ ਮੰਗ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਅਕਾਲ ਤਖ਼ਤ ਸਾਹਿਬ ਨੂੰ ਮੇਲ ਭੇਜ ਕੇ ਮੁ ਆ ਫੀ ਵੀ ਮੰਗ ਲਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਸਿੱਧੂ ਮੂਸੇਵਾਲਾ ਨੇ ਆਪਣਾ ਲਿਖਤੀ ਮਾਫ਼ੀਨਾਮਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਿਆ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਪ੍ਰੋਗਰਾਮ 'ਚ ਗ ਲ ਤੀ ਨਾਲ ਉਨ੍ਹਾਂ ਦਾ ਗੀਤ ਮੁੜ ਚੱਲ ਗਿਆ ਸੀ,

ਜਿਸ ਕਾਰਨ ਉਨ੍ਹਾਂ ਨੇ ਆਪਣਾ ਲਿਖਤੀ ਮਾਫ਼ੀਨਾਮਾ ਜੱਥੇਦਾਰ ਨੂੰ ਸੌਂਪਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਉਨ੍ਹਾਂ ਨੂੰ ਸ ਜ਼ਾ ਲਗਾਈ ਜਾਵੇਗੀ ਉਨ੍ਹਾਂ ਨੂੰ ਖਿੜੇ ਮੱਥੇ ਪ੍ਰਵਾਨ ਹੋਵੇਗੀ। ਦਸ ਦਈਏ ਸਿੱਧੂ ਮੂਸੇਵਾਲਾ ਆਪਣੇ ਗੀਤ 'ਚ ਮਾਈ ਭਾਗੋ ਦਾ ਜ਼ਿਕਰ ਕਰਨ ਨੂੰ ਲੈ ਕੇ ਵਿ ਵਾ ਦਾਂ 'ਚ ਘਿ ਰ ਗਏ ਸੀ। ਜਿਸ ਤੋਂ ਬਾਅਦ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਪ੍ਰ ਦਰਸ਼ ਨ ਕੀਤੇ ਗਏ ਤੇ ਮੁ ਆ ਫੀ ਦੀ ਮੰਗ ਕੀਤੀ ਗਈ ਸੀ।