ਆਹ ਕਾਂਗਰਸੀ ਵਿਧਾਇਕ ਨੇ ਅਸਤੀਫੇ ਦਾ ਕੀਤਾ ਐਲਾਨ! ਕੈਪਟਨ ਦੀ ਉੱਡੀ ਰਾਤਾਂ ਦੀ ਨੀਂਦ

Tags

ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਲੰਬੇ ਸਮੇਂ ਤੋਂ ਖਿੱ ਚੋ ਤਾ ਣ ਚੱਲ ਰਹੀ ਹੈ। ਹੁਣ ਇੱਕ ਵਾਰ ਫੇਰ ਬਾਜਵਾ ਨੇ ਕੈਪਟਨ 'ਤੇ ਚਿੱਠੀ ਲਿਖ ਨਿ ਸ਼ਾ ਨਾ ਸਾਧਿਆ ਹੈ। ਉਨ੍ਹਾਂ ਨੇ ਲਿਖਿਆ ਕਿ ਪੰਜਾਬ 'ਚ ਨ ਸ਼ਾ ਰੋਕਣ ਲਈ ਜੋ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਬਣਾਈ ਗਈ, ਉਸ ਵੱਲੋਂ ਜੋ ਕੋਰਟ ਨੂੰ ਸੀਲਬੰਦ ਲਿਫਾਫੇ 'ਚ ਨਾਂ ਦਿੱਤੇ ਗਏ ਹਨ, ਉਨ੍ਹਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ। ਸਰਕਾਰ ਨੂੰ ਆਪਣੀ ਏਜੰਸੀਆਂ ਦਾ ਇਸਤੇਮਾਲ ਕਰਕੇ ਉਨ੍ਹਾਂ ਵੱਡੇ ਲੋਕਾਂ ਖਿ ਲਾ ਫ ਤੁਰੰਤ ਕਾ ਰਵਾ ਈ ਕਰਨੀ ਚਾਹੀਦੀ ਹੈ ਜੋ ਵਿਦੇਸ਼ਾਂ 'ਚ ਬੈਠੇ ਹਨ ਤੇ ਨਾਲ ਹੀ ਜੋ ਪੁਲਿਸ ਅਫਸਰ ਤੇ ਨੇਤਾ ਇਸ ਨੈਕਸਸ 'ਚ ਸ਼ਾਮਲ ਹਨ, ਉਨ੍ਹਾਂ ਦੇ ਨਾਂਵਾਂ ਨੂੰ ਪਬਲਿਕ ਕਰ ਉਨ੍ਹਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ।

ਬਾਜਵਾ ਨੇ ਚਿੱਠੀ 'ਚ ਲਿਖਿਆ ਕਿਹਾ ਕਿ ਇਸ ਸੀਲਬੰਦ ਲਿਫਾਫੇ ਨੂੰ ਤੁਰੰਤ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਦੇਸ਼ ਦੀ ਜਨਤਾ ਨੂੰ ਪਤਾ ਲੱਗ ਸਕੇ ਕਿ ਆਖਰ ਸੂਬੇ 'ਚ ਨ ਸ਼ਾ ਕੌਣ ਫੈਲਾ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਕਾਨੂੰਨ ਮੰਤਰੀ ਨੂੰ ਚਿੱਠੀ ਲਿਖੀ ਹੈ। ਜਲਦ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਜਾਗਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਪੰਜਾਬ ਵਿੱਚੋਂ ਨ ਸ਼ਾ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ ਪਰ ਸੂਬੇ 'ਚ ਅਜੇ ਵੀ ਹਾਲਾਤ ਪਹਿਲਾਂ ਵਰਗੇ ਹੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤਕ ਕਾਰਵਾਈ ਛੋਟੀਆਂ ਮੱਛੀਆਂ 'ਤੇ ਕੀਤੀ ਹੈ ਜਦੋਂਕਿ ਵੱਡੇ ਮਗਰਮੱਛ ਅਜੇ ਬਚੇ ਹੋਏ ਹਨ।