ਆਹ ਸੁਖਪਾਲ ਖਹਿਰਾ ਵੀ ਜਦੋਂ ਬੋਲਦਾ,ਸਿਰੇ ਹੀ ਲਾ ਦਿੰਦੇ ਗੱਲ, ਕੈਪਟਨ ਸਰਕਾਰ ਨੂੰ ਪਾ ਦਿੱਤੀ ਬਿਪਤਾ

Tags

2010 ਤੋਂ ਬਾਅਦ ਤੀਜੀ ਧਿਰ ਨੂੰ ਖੜ੍ਹਾ ਕਰਨ ਦੇ ਲਈ ਦੋ ਵਾਰ ਤਜਰਬਾ ਕੀਤਾ ਗਿਆ ਇੱਕ ਵਾਰ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਵੱਲੋਂ ਅਤੇ ਤੀਜੀ ਵਾਰ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੂਜੀ ਵਾਰ ਕੀਤੇ ਗਏ ਤਜਰਬੇ ਵਿੱਚ ਆਪਣੀ ਸਰਕਾਰ ਦਾ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ।  ਜਦੋਂ ਸੁਖਪਾਲ ਸਿੰਘ ਖਹਿਰਾ ਇੱਕ ਇੰਟਰਵਿਊ ਦੇ ਦੌਰਾਨ ਪੁੱਛਿਆ ਗਿਆ ਕਿ ਪੰਜਾਬ ਦੇ ਲੋਕ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਕੋਈ ਹੋਰ ਬਦਲਾਅ ਦੇਖਣਾ ਚਾਹੁੰਦੇ ਨੇ ਲੋਕ ਚਾਹੁੰਦੇ ਹਨ ਕਿ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੰਘ ਸਿੱਧੂ ਪਰਗਟ ਸਿੰਘ ਧਰਮਵੀਰ ਸਿੰਘ ਗਾਂਧੀ ਅਤੇ ਸੀਵਰੇਜ ਬੈਂਸ ਵਰਗੇ ਵੱਡੇ ਲੀਡਰ ਇੱਕ ਮੰਚ ਉੱਤੇ ਇਕੱਠੇ ਹੋਣ। ਪਰ ਇਸ ਸਭ ਤੋਂ ਇਹ ਪਤਾ ਲੱਗ ਗਿਆ ਕੀ ਪੰਜਾਬ ਦੇ ਵਿੱਚ 25% ਅਜਿਹੇ ਲੋਕ ਹਨ ਜੇ ਤੀਜੇ ਧੜੇ ਦੀ ਉਮੀਦ ਕਰ ਰਹੇ ਨੇ

ਕਿਉਂਕਿ ਆਮ ਆਦਮੀ ਪਾਰਟੀ ਅਤੇ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਨੂੰ 25% ਵੋਟਾਂ ਪਈਆਂ ਅਤੇ ਜਿੱਤਣ ਵਾਲੀ ਪਾਰਟੀ ਕਾਂਗਰਸ ਨੂੰ ਲੱਗਭਗ 88% ਪਈਆਂ। ਜਿਸ ਦਾ ਮਤਲਬ ਇਹ ਹੋਇਆ ਕਿ ਜੇਕਰ ਤੀਜੇ ਧ ੜੇ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਜਾਂ ਬਣਾਉਣੀ ਹੈ ਤਾਂ ਉਸ ਦੇ ਲਈ ਤੇਰਾ ਪਰਸੈਂਟ ਹੋਰ ਲੋਕਾਂ ਨੂੰ ਇਸ ਧੜੇ ਦੇ ਪੱਖ ਵਿੱਚ ਆ ਕੇ ਖੜ੍ਹੇ ਹੋਵੇਗਾ।  ਇਸ ਸਵਾਲ ਦਾ ਜਵਾਬ ਦਿੰਦੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਿਲਕੁਲ ਇਕੱਠੇ ਹੋਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਉੱਤੇ ਆਮ ਲੋਕਾਂ ਦੀ ਮੰਗ ਹੈ ਸੁਖਪਾਲ ਸਿੰਘ ਖਹਿਰਾ ਨੇ ਪੂਰਾ ਭਰੋਸਾ ਦਿੰਦੇ ਕਿਹਾ ਕਿ ਉਹ ਬਿਲਕੁਲ ਤਿਆਰ ਨੇ।