ਕਰੋਨਾ ਦੇ ਡਰ ਨੇ ਦੁਨੀਆ ਵਾੜੀ ਘਰਾਂ ਵਿੱਚ ਤੇ ਗੁਰੂ ਦੇ ਸਿੱਖ ਸੇਵਾ ਲਈ ਆ ਗਏ ਅੱਗੇ, ਵੇਖੋ ਸੇਵਾ ਹੋ ਰਹੀ

Tags

ਕੋਰੋਨਾਵਾਇਰਸ ਤੋਂ ਸੰਕਰਮਿਤ ਦਿੱਲੀ ਦੇ ਵਿਅਕਤੀ ਨੇ ਠੀਕ ਹੋਣ ਤੋਂ ਬਾਅਦ ਆਪਣਾ ਤਜ਼ਰਬਾ ਇੰਗਲਿਸ਼ ਵੈੱਬਸਾਈਟ ਨਾਲ ਸ਼ੇਅਰ ਕੀਤਾ। 45 ਸਾਲਾ ਕਾਰੋਬਾਰੀ ਨੇ ਦੱਸਿਆ ਕਿ ਉਸ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋ ਹਫ਼ਤਿਆਂ ਲਈ ਡਾਕਟਰਾਂ ਦੀ ਟੀਮ ਨੇ ਉਸ ਦਾ ਕਾਫੀ ਖਿਆਲ ਰੱਖਿਆ। ਉਸ ਨੇ ਕਿਹਾ ਕਿ ਅਗਲੇ ਹੀ ਦਿਨ ਮੈਨੂੰ ਸਫਦਰਜੰਗ ਹਸਪਤਾਲ ਸ਼ਿਫਟ ਕੀਤਾ ਗਿਆ। ਡਾਕਟਰਾਂ ਨੇ ਮੈਨੂੰ ਕਿਹਾ, ਤੁਸੀਂ ਸਿਹਤਮੰਦ ਹੋ ਤੇ ਤੁਹਾਨੂੰ ਜ਼ੁਕਾਮ ਤੇ ਖੰਘ ਹੈ। ਇਹ ਥੋੜ੍ਹਾ ਸਮਾਂ ਲਵੇਗਾ ਤੇ ਇਹ ਠੀਕ ਹੋ ਜਾਵੇਗਾ। ਮੈਨੂੰ ਸਫਦਰਜੰਗ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ।

ਇਸ ਨੂੰ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਲਈ ਤਿਆਰ ਕੀਤਾ ਸੀ। ਇੱਥੇ ਸਹੂਲਤਾਂ ਬਹੁਤ ਵਧੀਆ ਸੀ, ਕਿਸੇ ਨਿੱਜੀ ਹਸਪਤਾਲ ਨਾਲੋਂ ਵਧੀਆ।” ਕਾਰੋਬਾਰੀ ਨੇ ਕਿਹਾ, “ਮੈਂ 25 ਫਰਵਰੀ ਨੂੰ ਯੂਰਪ ਤੋਂ ਪਰਤਿਆ ਤੇ ਅਗਲੇ ਹੀ ਦਿਨ ਮੈਨੂੰ ਬੁਖਾਰ ਹੋ ਗਿਆ। ਮੈਂ ਡਾਕਟਰ ਕੋਲ ਗਿਆ। ਮੈਨੂੰ ਦੱਸਿਆ ਗਿਆ ਕਿ ਗਲ਼ੇ ਦੀ ਸੰਕਰਮਣ ਹੈ। ਡਾਕਟਰ ਨੇ ਮੈਨੂੰ ਤਿੰਨ ਦਿਨਾਂ ਦੀ ਦਵਾਈ ਦਿੱਤੀ। ਮੈਂ 28 ਨੂੰ ਠੀਕ ਹੋ ਗਿਆ, ਪਰ 29 ਫਰਵਰੀ ਨੂੰ ਮੈਨੂੰ ਫਿਰ ਬੁਖਾਰ ਹੋ ਗਿਆ। ਇਸ ਲਈ ਮੈਂ ਰਾਮ ਮਨੋਹਰ ਲੋਹੀਆ ਹਸਪਤਾਲ ਗਿਆ। ਮੇਰਾ ਕੋਰੋਨਾਵਾਇਰਸ ਟੈਸਟ 1 ਮਾਰਚ ਨੂੰ ਪੌਜ਼ਟਿਵ ਆਇਆ। ਜਦਕਿ, ਡਾਕਟਰਾਂ ਨੇ ਉਸ ਸਮੇਂ ਮੈਨੂੰ ਨਹੀਂ ਦੱਸਿਆ ਸੀ ਕਿ ਮੇਰਾ ਕੋਰੋਨਵਾਇਰਸ ਪੌਜ਼ਟਿਵ ਸੀ। ਇਸ ਦਾ ਜ਼ੁਕਾਮ ਤੇ ਖਾਂਸੀ ਕੁਝ ਵੱਖਰੀ ਸੀ।