ਸਿਮਰਜੀਤ ਬੈਂਸ ਖ਼ਿਲਾਫ਼ ਵੱਡੀ ਕਾਰਵਾਈ, ਗ੍ਰਿਫ਼ਤਾਰ ਕਰਨ ਦੇ ਹੁਕਮ ਹੋਗੇ ਜਾਰੀ

Tags

ਲੋਕ ਇਨਸਾਫ਼ ਪਾਰਟੀ ਦੇ ਮੁੱਖੀ ਅਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਿਲਾ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਵੱਲੋ ਬੈਂਸ ਖਿਲਾਫ਼ ਕੀਤੇ ਮਾ ਨ ਹਾ ਨੀ ਮੁੱਕ ਦਮੇ ਨੂੰ ਲੈ ਕੇ ਅੱਜ ਪਟਿਆਲਾ ਦੀ ਜਿਲ੍ਹਾ ਅਦਾਲਤ ਨੇ ਸੁਣਵਾਈ ਕੀਤੀ ਹੈ ਅਤੇ ਬੈਂਸ ਵਿਰੁੱਧ ਗੈ ਰ-ਜ਼ਮਾ ਨਤੀ ਵਾ ਰੰ ਟ ਜਾਰੀ ਕਰ ਦਿੱਤੇ ਹਨ। ਬ੍ਰਹਿਮ ਮਹਿੰਦਰਾ ਦੇ ਵਕੀਲ ਅਨੁਸਾਰ ਸਿਰਮਜੀਤ ਬੈਂਸ ਨੇ ਆ ਰੋ ਪ ਲਗਾਇਆ ਸੀ ਕਿ ਬ੍ਰਹਿਮ ਮਹਿੰਦਰਾ ਦੀ ਇਕ ਦਵਾਈਆਂ ਦੀ ਫੈਕਟਰੀ ਹੈ ਅਤੇ ਉਹ ਨ ਸ਼ਾ ਮੁਕਤੀ ਕੇਂਦਰਾਂ ਨੂੰ ਉਨ੍ਹਾਂ ਦੀ ਫੈਕਟਰੀ ਤੋਂ ਦਵਾਈ ਖਰੀਦਣ ਲਈ ਦਬਾਅ ਪਾ ਰਹੇ ਹਨ।

ਵਕੀਲ ਨੇ ਕਿਹਾ ਕਿ ਬੈਂਸ ਵੱਲੋਂ ਲਗਾਏ ਸਾਰੇ ਆ ਰੋ ਪ ਬੇ ਬੁਨਿ ਆ ਦ ਹਨ ਅਤੇ ਬ੍ਰਹਮ ਮਹਿੰਦਰਾ ਦੀ ਅਜਿਹੀ ਕੋਈ ਫੈਕਟਰੀ ਨਹੀਂ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਗੈਰ ਜ਼ਮਾਨਤੀ ਵਾ ਰੰ ਟ ਜਾਰੀ ਹੋਣ ਮਗਰੋਂ ਪੁਲਿਸ ਬੈਂਸ ਨੂੰ ਫੜ੍ਹਦੀ ਹੈ ਜਾਂ ਫਿਰ ਸਿਮਰਜੀਤ ਬੈਂਸ ਖੁਦ ਕੋਰਟ ਵਿਚ ਪੇਸ਼ ਹੁੰਦੇ ਹਨ। ਬ੍ਰਹਮ ਮਹਿੰਦਰਾ ਦੇ ਵਕੀਲ ਨੇ ਦੱਸਿਆ ਕਿ ਕੋਰਟ ਨੇ ਪਹਿਲਾ ਵੀ ਸਿਮਰਜੀਤ ਬੈਂਸ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਸੰ ਮ ਨ ਜਾਰੀ ਕੀਤੇ ਸਨ ਪਰ ਵਾਰ-ਵਾਰ ਜਾਰੀ ਹੋਏ ਸੰਮਨਾਂ ਤੋਂ ਬਾਅਦ ਵੀ ਬੈਂਸ ਅਦਾਲਤ ਵਿਚ ਹਾਜ਼ਰ ਨਹੀਂ ਹੋਏ ਜਿਸ ਤੋਂ ਬਾਅਦ ਅੱਜ ਕੋਰਟ ਨੇ ਉਨ੍ਹਾਂ ਵਿਰੁੱਧ ਗੈਰ ਜ਼ ਮਾ ਨ ਤੀ ਵਾ ਰੰ ਟ ਜਾਰੀ ਕਰ ਦਿੱਤੇ ਹਨ।