ਕੈਪਟਨ ਦੀ ਹਿੱਲੀ ਮੁੱਖ ਮੰਤਰੀ ਦੀ ਕੁਰਸੀ! ਸਿੱਧੂ ਨੇ ਪੱਟ ਲਿਆ ਇੱਕ ਹੋਰ ਕਾਂਗਰਸੀ MLA!

Tags

ਦੋ ਵਿਧਾਇਕਾਂ ਤੇ ਰਾਜ ਸਭਾ ਦੇ ਸੰਸਦ ਮੈਂਬਰ ਪ੍ਰਤਾਪ ਬਾਜਵਾ ਤੋਂ ਬਾਅਦ ਹੁਣ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਫਿਆਂ ਦੀ ਚਿੱਠੀ ਲਿਖ ਖਰੀਆਂ-ਖੋਟੀਆਂ ਸੁਣਾਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿ ਲਾ ਫ ਪਾਰਟੀ ਅੰਦਰ ਵਿ ਰੋ ਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਵੀ ਕਾਂਗਰਸ ਖਿ ਲਾ ਫ ਅਜਿਹਾ ਵਿ ਰੋ ਧ ਹੋ ਰਿਹਾ ਹੈ। ਪਰਗਟ ਸਿੰਘ ਨੇ ਕੈਪਟਨ ਨੂੰ ਲਿੱਖੀ ਇਹ 4 ਸਫਿਆਂ ਦੀ ਚਿੱਠੀ ਸੋਨੀਆ ਗਾਂਧੀ ਨੂੰ ਵੀ ਭੇਜੀ ਹੈ। ਪਰਗਟ ਨੇ ਕੈਪਟਨ ਨੂੰ ਪੁੱਛਿਆ ਹੈ ਕਿ ਉਹ ਉਨ੍ਹਾਂ ਮੁੱਦਿਆਂ 'ਤੇ ਕਾਰਵਾਈ ਕਿਉਂ ਨਹੀਂ ਕਰ ਰਹੇ, ਜਿਨ੍ਹਾਂ' ਮੁੱਦਿਆਂ ਤੇ ਲੋਕਾਂ ਨੇ ਤਿੰਨ ਸਾਲ ਪਹਿਲਾਂ ਕਾਂਗਰਸ ਨੂੰ ਵੋਟ ਦੇ ਕੇ ਸਾਡੀ ਸਰਕਾਰ ਬਣਾਈ ਸੀ?

ਉਨ੍ਹਾਂ ਪੁਛਿਆ ਕਿ ਕਿਉਂ ਬਾਦਲ ਟ੍ਰਾਂਸਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ? ਕਿਉਂ ਸ਼ ਰਾ ਬ ਦੇ ਕਾਰੋਬਾਰ ਵਿੱਚ ਅਜੇ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਚੱਲ ਰਹੀ ਹੈ? ਪਰਗਟ ਸਿੰਘ ਨੇ ਭ੍ਰਿ ਸ਼ਟਾਚਾ ਰ ਦੇ ਵੱਡੇ ਕੇ ਸਾਂ ਦਾ ਹ ਵਾ ਲਾ ਦਿੰਦਿਆਂ ਕੈਪਟਨ ਨੂੰ ਪੁੱਛਿਆ ਹੈ ਕਿ ਕਰੋੜਾਂ ਰੁਪਏ ਦੇ ਘ ਪ ਲੇ 'ਚ ਪੁਰਾਣੇ ਅਧਿਕਾਰੀਆਂ ਤੇ ਨੇਤਾਵਾਂ ਖ਼ਿ ਲਾ ਫ਼ ਜਾਂਚ ਕਿਉਂ ਅੱਗੇ ਨਹੀਂ ਵਧ ਰਹੀ। ਉਨ੍ਹਾਂ ਨੂੰ ਕੌਣ ਬਚਾ ਰਿਹਾ ਹੈ? ਪਰਗਟ ਸਿੰਘ ਨੇ ਕੈਪਟਨ ਤੋਂ ਇਹ ਸਵਾਲ ਵੀ ਕੀਤਾ ਕਿ, ਕਿਉਂ ਮਾਈਨਿੰਗ ਮਾ ਫੀ ਆ ਤੇ ਸ਼ਿਕੰਜਾ ਨਹੀਂ ਕੱਸਿਆ ਗਿਆ?