ਇੱਕ ਹੋਰ ਕਾਂਗਰਸੀ ਵਿਧਾਇਕ ਹੋਇਆ ਬਾਗ਼ੀ, ਸਿੱਧੂ ਦੀ ਕੀਤੀ ਜੰਮ ਕੇ ਤਾਰੀਫ਼, ਕੈਪਟਨ ਨੂੰ ਪਾਈਆਂ ਲਾਹਣਤਾਂ

Tags

ਅਮਰਗੜ੍ਹ ਚੋਣ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਕਿਹਾ ਕਿ ਬੇਨਤੀ ਕਰਦਾ ਸਰਕਾਰ ਸੰਭਲ ਜਾਏ ਤਾਂ ਚੰਗਾ ਨਹੀਂ ਤਾਂ ਨਤੀਜਾ 2022 'ਚ ਕਾਂਗਰਸ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਤਿੰਨ ਸਾਲਾਂ 'ਚ ਲੋਕ ਸਿਰਫ ਨਿਰਾਸ਼ ਹੀ ਹੋਏ ਹਨ। ਹਰ ਮੁੱਦੇ 'ਤੇ ਲੋਕਾਂ ਹੱਥ ਨਿਰਾਸ਼ਾ ਹੀ ਲੱਗੀ ਹੈ। ਧੀਮਾਨ ਨੇ ਕਿਹਾ ਕਿ ਪੈਸਾ ਖਜ਼ਾਨੇ 'ਚ ਨਹੀਂ ਆ ਰਿਹਾ ਸਿਰਫ ਮਾ ਫੀ ਆ ਦੇ ਘਰ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਉਮੀਦ ਨਹੀਂ ਡੇਢ ਸਾਲ 'ਚ ਕੁਝ ਕਰ ਪਾਵਾਂਗੇ। ਆਉਣ ਵਾਲੇ ਕੁਝ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਬਜਟ 'ਤੇ ਬਠਿੰਡਾ ਸ਼ਹਿਰ ਵਾਸੀਆਂ ਵੱਲੋਂ ਰੱਖੀ ਗਈ ਮੰਗ 'ਤੇ ਕਿਸਾਨਾਂ ਨੇ ਕਿਹਾ

ਕਿ ਜਦੋਂ ਤੱਕ ਕਿਸਾਨੀ ਨਹੀਂ ਉੱਪਰ ਉੱਠਦੀ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਜਟ 'ਚ ਕੁਝ ਨਹੀਂ ਮਿਲੇਗਾ। ਬਠਿੰਡਾ ਸ਼ਹਿਰ ਵਾਸੀ ਨੇ ਕਿਹਾ ਕਿ ਜੋ ਕੇਂਦਰ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਜੋ ਬਜਟ ਪੇਸ਼ ਕਰਨ ਜਾ ਰਹੀ ਹੈ ਉਹ ਦੇਸ਼ ਦੇ ਜੋ ਜ਼ਰੂਰਤਾਂ ਹਨ ਉਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਬਜਟ ਪੇਸ਼ ਕਰਨਗੇ। ਅਸੀਂ ਦੇਖਦੇ ਹਾਂ ਸਿੱਖਿਆ, ਸਿਹਤ ਅਤੇ ਡਿਫੈਂਸ 'ਤੇ ਬਜਟ ਘੱਟ ਕੀਤਾ ਜਾਂਦਾ ਹੈ। ਇਸ ਵਾਰ ਸਾਨੂੰ ਉਮੀਦ ਹੈ ਇਨ੍ਹਾਂ ਤਿੰਨ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਬਜਟ ਕੁਝ ਚੰਗਾ ਪੇਸ਼ ਹੋਵੇਗਾ।