ਢੱਡਰੀਆਂਵਾਲੇ ਨੇ ਸਰਚਾਂਦ ਸਿੰਘ ਨੂੰ ਕਿਹਾ ਸੀ ਸੁੰਘਨ ਵਾਲਾ ਕੁੱਤਾ ਭ ੜਕ ਗਿਆ ਡਾਕਟਰ

Tags

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਘੇ ਰ ਨ ਲਈ ਦਮਦਮੀ ਟਕਸਾਲ ਤੇ ਹੋਰ ਧਾਰਮਿਕ ਲੀਡਰਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਇਹ ਲੀਡਰ ਢੱਡਰੀਆਂ ਵਾਲੇ ਖਿ ਲਾ ਫ ਕੇ ਸ ਦਰਜ ਕਰਵਾਉਣ ਲਈ ਪੁਲਿਸ ਕੋਲ ਪਹੁੰਚ ਗਏ ਹਨ। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੀਤਾਂ ਟਿੱ ਪਣੀਆਂ ਤੋਂ ਵਿਰੋਧੀ ਭੜਕੇ ਹਨ।ਯਾਦ ਰਹੇ ਇਸ ਬਾਰੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਿ ਕਾਇਤਾਂ ਭੇਜੀਆਂ ਗਈਆਂ ਹਨ। ਅਕਾਲ ਤਖਤ ਵੱਲੋਂ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਸੀ ਪਰ ਢੱਡਰੀਆਂ ਵਾਲੇ ਪੇਸ਼ ਨਹੀਂ ਹੋਏ ਸੀ।

ਇਸ ਮਗਰੋਂ ਹੁਣ ਵਿਰੋਧੀ ਉਨ੍ਹਾਂ ਨੂੰ ਕਾਨੂੰਨ ਸ਼ਿਕੰ ਜੇ ਵਿੱਚ ਟੰ ਗ ਣ ਲਈ ਡਟ ਗਏ ਹਨ।ਅੱਜ ਢੱਡਰੀਆਂ ਵਾਲੇ ਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਵਿਕਰਮ ਸਿੰਘ ਬਬੇਹਾਲੀ ਖ਼ਿ ਲਾ ਫ਼ ਕਾ ਨੂੰ ਨੀ ਕਾਰਵਾਈ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਕੋਲ ਸ਼ਿ ਕਾਇ ਤ ਕੀਤੀ ਗਈ। ਸ਼ਿਕਾਇਤ ਕਰਨ ਵਾਲਿਆਂ 'ਚ ਧਰਮ ਪ੍ਰਚਾਰ ਕਮੇਟੀ ਮੈਂਬਰ ਦੇ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ ਤੇ ਸ਼ਮਸ਼ੇਰ ਸਿੰਘ ਜੇਠੂਵਾਲ ਸ਼ਾਮਲ ਹਨ।