ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੋਣ ਮੁਹਿੰਮ ‘ਤੇ 48ਘੰਟੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਆਪ ਆਗੂ ਸੰਜੇ ਸਿੰਘ ਨੇ ਅਮਿਤ ਸ਼ਾਹ 'ਤੇ ਦਿੱਲੀ ਦੇਸਰਕਾਰੀ ਸਕੂਲ ਦੀ ਫ ਰ ਜ਼ੀ ਵੀਡੀਓ ਟਵੀਟ ਕਰਨ ਦਾ ਦੋਸ਼ ਲਾਇਆ ਹੈ। ਧਿਆਨ ਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰਦਾਅਵਾ ਕੀਤਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸ਼ਹਿਰ ਦੇ ਸਰਕਾਰੀ ਸਕੂਲਾਂਚ ਕਥਿਤ ਖਾਮੀਆਂ ਨੂੰ ਬੇ ਨ ਕਾ ਬ ਕਰਨ ਲਈ ਜਾਰੀ ਕੀਤੇ ਗਏ ਵੀਡੀਓ ਝੂਠੇ ਸਨ।
ਚੋਣ ਕਮਿਸ਼ਨ ਨੂੰ ਕੀਤੀ ਸ਼ਿ ਕਾ ਇ ਤ ਵਿੱਚ ‘ਆਪ’ਨੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ,ਪ੍ਰਵੇਸ਼ ਵਰਮਾ ਅਤੇ ਹੰਸ ਰਾਜ ਹੰਸ ‘ਤੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਗਲਤ ਤਰੀਕੇ ਨਾਲਪੇਸ਼ ਕਰਨ ਲਈ‘ਨਕਲੀ ਅਤੇ ਮਨਘੜਤ’ ਵੀਡੀਓ ਜਾਰੀ ਕਰਨ ਦਾ ਦੋ ਸ਼ ਲਗਾਇਆ ਹੈ। ‘ਆਪ’ਨੇ ਵੀ ਭਾਜਪਾ ਦੇ ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ‘ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਨੇਤਾਵਾਂ ਸੰਜੇ ਸਿੰਘ ਅਤੇ ਪੰਕਜ ਗੁਪਤਾ ਨੇ ਭਾਜਪਾਨੇਤਾਵਾਂ ਉੱਤੇ ਦੋ ਸ਼ ਲਾਇਆ ਹੈ ਕਿ ਉਹ ਦਿੱਲੀ ਦੇ ਸਰਕਾਰੀ ਸਕੂਲ ਦੇ ਝੂਠੇ ਵੀਡੀਓ ਪ੍ਰਸਾਰਿਤ ਕਰਨ ਲਈ ਨਾ ਜਾ ਇ ਜ਼ ਢੰਗ ਨਾਲ ਦਿੱਲੀ ਵਾਸੀਆਂ ਨੂੰ ਬਦਨਾਮ ਕਰਦੇ ਹਨ।