ਮੂਸੇਵਾਲਾ ਕਹਿੰਦਾ ਮੈਂ ਕਲੰ.. ਦਿਮਾਗ ਦਾ ਬੰਦਾ, ਫਿਰ ਸਾਹਮਣੇ ਵਾਲੇ ਲੋਕਾਂ ਨੇ ਜੋ ਕੀਤਾ

ਬੀਤੇ ਦਿਨੀਂ ਆਪਣੇ ਗੀਤ ਵਿੱਚ ਮਾਤਾ ਭਾਗ ਕੌਰ ਜੀ ਦਾ ਨਾਮ ਵਰਤਣ ਵਾਲੇ ਮਸ਼ਹੂਰ ਗਾਇਕ ਸਿੱਧੂ ਮੂੁਸੇਵਾਲਾ ਦੀ ਲੋਕਾਂ ਨੇ ਕਾਫੀ ਲਾਹ ਪਾਹ ਕੀਤੀ ਜਿਸ ਤੋਂ ਬਾਅਦ ਮੂਸੇਵਾਲਾ ਨੇ ਆਪਣੀ ਗਲਤੀ ਨੂੰ ਕਬੂਲ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਵੀ ਮੰਗ ਲਈ ਅਤੇ ਤੌਬਾ ਕੀਤੀ ਕਿ ਉਹ ਅਜਿਹਾ ਦੁਬਾਰੀ ਨਹੀਂ ਕਰੇਗਾ। ਪਰ ਸਿੱਧੂ ਮੁਸੇਵਾਲੇ ਨੇ ਮਾਤਾ ਭਾਗ ਕੌਰ ਦੀ ਲਾਈਨ ਵਾਲਾ ਗੀਤ ਅਾਸਟ੍ਰੇਲੀਆ ਵਿੱਚ ਸਟੇਜ ਤੇ ਫਿਰ ਤੋਂ ਗਾ ਦਿੱਤਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਿਵਾਦ ਖੜ੍ਹਾ ਹੋ ਗਿਆ।

ਲੋਕ ਵਿਰੋਧ ਕਰਨ ਲੱਗ ਗਏ। ਵੀਡੀਓ ਵਾਇਰਲ ਕਰਨ ਵਾਲੇ ਨੇ ਇੱਕ ਹੋਰ ਵੀਡੀਓ ਵਾਇਰਲ ਕਰ ਦਿੱਤੀ ਜਿਸ ਵਿੱਚ ਸਿੱਧੂ ਮੂਸੇਵਾਲੇ ਨੇ ਜੋ ਆਪਣੇ ਆਪ ਨੂੰ ਜੋ ਕਿਹਾ ਉਹ ਤੁਹਾਨੂੰ ਅਸੀਂ ਸੁਣਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਨੂੰ ਕੋਈ ਠਿੱਠ ਕਰੂ, ਮੈਂ ਉਹਨੂੰ ਉਨ੍ਹਾਂ ਹੀ ਠਿੱਠ ਕਰੂ। ਹੁਣ ਫਿਰ ਤੋਂ ਸਿੱਧੂ ਮੂਸੇਵਾਲਾ ਦਾ ਵਿਰੋਧ ਹੋਣ ਲੱਗ ਗਿਆ।