ਸਿੰਘ ਨੇ ਲਲਕਾਰਿਆ ਕੇ. ਐੱਸ. ਮੱਖਣ, ਕਹਿੰਦਾ ਅੱਧੀ ਅੱਧੀ ਬੱਤੀ ਦੋਵਾਂ ਦੇ ਦਵਾਂਗੇ

Tags

'ਇੱਕ ਨੇਸ਼ਨ ਇੱਕ ਭਾਸ਼ਾ' ਦੀ ਬਹਿਸ ਦੌਰਾਨ ਇਸ ਵਿਚਾਰ ਦਾ ਸਮਰਥਨ ਕਰਕੇ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਖ਼ਿਲਾਫ਼ ਕੁਝ ਥਾਵਾਂ 'ਤੇ ਰੋਸ ਮੁਜ਼ਾਹਰੇ ਵੀ ਹੋਏ ਹਨ। ਕੈਨੇਡਾ ਦੇ ਵੈਨਕੂਵਰ ਵਿੱਚ ਉਨ੍ਹਾਂ ਦੇ ਸ਼ੋਅ ਦੌਰਾਨ ਹਾਲ ਦੇ ਬਾਹਰ ਕੁਝ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਕੁਝ ਬੈਨਰ ਲੈ ਕੇ ਹਾਲ ਦੇ ਅੰਦਰ ਵੀ ਚਲੇ ਗਏ। ਦਰਅਸਲ ਗੁਰਦਾਸ ਮਾਨ ਨੇ ਕੈਨੇਡੀਅਨ ਰੇਡੀਓ ਚੈਨਲ 'ਤੇ ਦਿੱਤੇ ਇੰਟਰਵਿਊ ਵਿੱਚ 'ਹਿੰਦੋਸਤਾਨੀ ਬੋਲੀ' ਦੀ ਹਮਾਇਤ ਕੀਤੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ।

ਗੁਰਦਾਸ ਮਾਨ ਨੂੰ ਪੁੱਛਿਆ ਗਿਆ ਸੀ, “ਇਸ ਵੇਲੇ ਇਹ ਬਹਿਸ ਬਹੁਤ ਚੱਲਦੀ ਹੈ ਕਿ ਪੰਜਾਬੀ ਬੋਲਦੇ ਸਮੇਂ ਇਸ ਵਿਚ ਹਿੰਦੀ ਦੇ ਸ਼ਬਦ ਕਿਉਂ ਬੋਲ ਦਿੱਤੇ? ਆ ਹੁਣੇ ਪੰਜਾਬ ਵਿਚ ਪੰਜਾਬੀ ਤੇ ਹਿੰਦੀ ਦੇ ਲੇਖਕਾਂ ਦੀ ਬਹਿਸ ਹੋਈ...ਤੁਸੀਂ ਹਿੰਦੀ ਵਿਚ ਵੀ ਗਾਇਆ, ਕਈ ਉਰਦੂ ਦੇ ਸ਼ਬਦ ਵੀ ਇਸਤੇਮਾਲ ਕਰਦੇ ਹੋ, ਪੰਜਾਬੀ ਬੋਲੀ ਦੇ ਬਾਰੇ ਜਦੋਂ ਵੀ ਕੋਈ ਕਲੇਸ਼ ਪੈਂਦਾ ਹੈ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?”