ਗਲਤੀ ਨਾਲ ਹੋਈ ਅਰਦਾਸ ਨੇ ਟਰੱਕ ਡਰਾਇਵਰ ਨੂੰ ਬਣਾਇਆ 200 ਟਰੱਕਾਂ ਦਾ ਮਾਲਕ

Tags

ਅੱਜ ਅਸੀ ੲਿੱਕ ਸੱਚੀ ਘਟਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਫਤਿਹਗੜ੍ਹ ਸਾਹਿਬ ਦੇ ਗੁਰਦੁਅਾਰਾ ਸਾਹਿਬ ਵਿੱਚ ਵਾਪਰੀ, ੲਿੱਕ ਵਾਰੀ ੲਿੱਕ ਡਰਾੲਿਵਰਾਂ ਜਿਸ ਨੇ ਕਿ ਕਰਜ਼ਾ ਲੈ ਕੇ ਅਾਪਣਾ ਟਰੱਕ ਲੈ ਲਿਅਾ ਤੇ ਜਿਸ ਤੋਂ ਬਾਅਦ ੳੁਹ ਗੁਰਦੁਅਾਰਾ ਸਾਹਿਬ ਵਿੱਖੇ ਅਾਰਦਾਸ ਕਰਵਾੳੁਣ ਗਿਅਾ, ੳੁੱਥੇ ਮਜੂੌਦ ਪਾਠੀ ਨੂੰ ੳੁਹਨਾਂ ਨੇ ਅਰਦਾਸ ਕਰਨ ਲੲੀ ਕਿਹਾ ਤਾਂ ਪਾਠੀ ਨੇ ਗਲਤੀ ਨਾਲ ੲਿਹ ਅਰਦਾਸ ਕਰ ਦਿੱਤੀ ਕਿ ਭਾੲੀ ਸਾਹਿਬ ਨੇ ਗੁਰਦੁਅਾਰਾ ਸਾਹਿਬ ਲੲੀ ਟਰੱਕ ਭੇਟ ਕੀਤਾ ਹੈ,ਤਾਂ ਜਦੋਂ ਅਰਦਾਸ ਸਮਾਪਤ ਹੋੲੀ ੳੁਸ ਤੋਂ ਬਾਅਦ ੳੁਹਨਾਂ ਨੇ ਪਾਠੀ ਨੂੰ ਕਿਹਾ ਕਿ ਅਸੀ ਤਾਂ ਅਰਦਾਸ ਕਰਵਾੳੁਣ ਅਾੲੇ ਸੀ ਕਿ ਸਾਡਾ ਕਾਰੋਬਾਰ ਠੀਕ ਚਲੇ ਤੇ ਪਰ ਤੁਸੀ ੲਿਹ ਕਰ ਦਿੱਤੀ।

ਪਾਠੀ ਅਾਖਣ ਲੱਗਾ ਕਿ ਅਸੀ ਦੁਬਾਰਾ ਅਰਦਾਸ ਕਰ ਦਿੰਦੇ ਹਾਂ, ਤਾਂ ਪਰਿਵਾਰ ਵਾਲਿਅਾਂ ਨੇ ਕਿਹਾ ਕਿ ਸਾਨੂੰ ਸਲਾਹ ਕਰ ਲੈਣ ਦੇਵੋਂ, ਜਿਸ ਤੋਂ ਬਾਅਦ ਪਤੀ ਪਤਨੀ ੲਿੱਕ ਦੂਜੇ ਨਾਲ ਸਲਾਹ ਕਰਨ ਲੱਗੇ ਤਾਂ ਪਤੀ ਨੇ ਕਿਹਾ ਕਿ ਅਰਦਾਸ ਹੋ ਗੲੀ ਹੈ ਹੁਣ ਟਰੱਕ ੲਿੱਥੇ ਹੀ ਭੇਟ ਕਰ ਦੇਣਾ, ਜਿਸ ਤੋਂ ਬਾਅਦ ੳੁਸ ਦੀ ਪਤਨੀ ਅਾਖਣ ਲੱਗੀ ਕਿ 9 ਲੱਖ ਦਾ ਕਰਜ਼ ਹੈ, ਤੁਹਾਡੇ ਸਿਰ ਤੇ ਜਮੀਨ ਗਹਿਣੇ ਹੈ, ਦੇਖ ਲਵੋਂ ਤਾਂ ੳੁਸ ਨੇ ਕੋੲੀ ਨਹੀ, ਜਿਸ ਤੋਂ ੳੁਹ ਪਾਠੀ ਕੋਲ ਗੲੇ ਤਾਂ ਕਹਿਣ ਲੱਗੇ ਕਿ ਅਸੀ ਅਾਪਣੇ ਰਿਸ਼ਤੇਦਾਰ ਸੱਦ ਲੈਂਦੇ ਹਾਂ ਤਾਂ ਜਿਸ ਤੋਂ ਬਾਅਦ ੳੁਹਨਾਂ ਨੇ ਅਰਦਾਸ ਕੀਤੀ।ਬਾਅਦ ਵਿੱਚ ਦੋਂ ਬੱਚੇ ਗੁਰਦੁਅਾਰਾ ਸਾਹਿਬ ਅਾੲੇ ਤਾਂ ੳੁਹ ੳੁਹਨਾਂ ਨੂੰ ੲਿੱਕ ਬੈਗ ਫੜਾ ਗੲੇ ਤੇ ਕਿਹਾ ਕਿ ਸਾਡੀ ਮਾਂ ਕੀਤੇ ਨਜ਼ਰ ਨਹੀ ਅਾ ਰਹੀ ਤੁਸੀ ਬੈਗ ਸਾਂਭ ਕੇ ਰੱਖੋਂ ਅਸੀ ਬਾਅਦ ਵਿੱਚ ਅਾੳੁਂਦੇ ਹਾਂ।


ਸਮਾਂ ਬੀਤਾ ਦਾ ਗਿਅਾ ਪਰ ੳੁਹ ਬੱਚੇ ਨਾ ਅਾੲੇ ੳੁਨਾਂ ਨੇ ਬੈੈਗ ਵਿੱਚ ਦੇਖਿਅਾ ਕਿ 9 ਲੱਖ ਰੁਪੲੇ ਸੀ ਤਾਂ ੳੁਹ ਬੈਠ ਪਾਠੀ ਕੋਲ ਲੈ ਗੲੇ ਜਿਸ ਤੋਂ ਬਾਅਦ ਪਾਠੀ ਸਿੰਘ ਨੇ ਕਿਹਾ ਕਿ ੲਿਹ ਪੈਸੇ ਤੂੰ ਲੈ ਜਾ ਪਰ ੳੁਹਨਾਂ ਨੇ ਕਿਹਾ ਕਿ ਨਹੀ ਅਸੀ ਨਹੀ ਲੈ ਕੇ ਜਾਣੇ ਤਾਂ ਪਾਠੀ ਨੇ ਕਿਹਾ ਕਿ ਲੈ ਜਾ ੲਿਹਨਾਂ ਨੂੰ ਹੋਲੀ-ਹੋਲੀ ਵਾਪਸ ਕਰ ਦੇਵੇ, ਤਾਂ ਅੱਜ ਕਹਿੰਦੇ ਅਾ ਕਿ ੳੁਸ ਪਰਿਵਾਰ ਦਾ ਅਾਪਣਾ ਟ੍ਰਾਂਰਸਪੋਰਟ ਖੋਲ ਲਿਅਾ ਹੈ।