ਹੈਰਾਨ ਰਹਿ ਜਾਓਗੇ ਧੁੰਨੀ ਵਿੱਚ ਤੇਲ ਲਗਾਉਣ ਦੇ ਇਹ 6 ਫਾਇਦੇ ਜਾਣ ਕੇ

Tags


ਸਾਡੇ ਤੋਂ ਇਲਾਵਾ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਹਨ ਜੋ ਆਪਣੀ ਸਹਿਤ ਦਾ ਤਾਂ ਬਹੁਤ ਖ਼ਿਆਲ ਰਖਦੇ ਹਨ ਪਰ ਆਪਣੀ ਧੁੰਨੀ ਦਾ ਖ਼ਿਆਲ ਨਹੀਂ ਸਹੀ ਤਰੀਕੇ ਨਾਲ ਨਹੀ ਰਖਦੇ ਕਿਉਕਿ ਸਾਨੂੰ ਇਸ ਦੇ ਮਹੱਤਵ ਬਾਰੇ ਸਾਨੂੰ ਨਹੀਂ ਪਤਾ | ਜੇਕਰ ਅਸੀਂ ਆਪਣੀ ਧੁੰਨੀ ਦਾ ਖ਼ਿਆਲ ਬਾਕੀ ਅੰਗਾਂ ਵਾਂਗ ਰਖਦੇ ਹਾਂ ਅਤੇ ਹਰ ਰੋਜ ਇਸਨੂੰ ਸਹੀ ਤਰੀਕੇ ਨਾਲ ਸਾਫ਼ ਕਰਦੇ ਹਾਂ ਤਾਂ ਇਸਦੇ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ | ਅਸਲ ਵਿੱਚ ਧੁੰਨੀ ਨੂੰ ਸਾਡੇ ਸਰੀਰ ਦਾ ਸੈਂਟ੍ਰਲ ਪੁਇੰਟ ਕਿਹਾ ਜਾਂਦਾ ਹੈ ਕਿਉਕਿ ਸਾਡੀ ਧੁੰਨੀ ਦਾ ਸਿੱਧਾ ਕੁਨੈਕਸ਼ਨ ਸਾਡੇ ਚਿਹਰੇ ਨਾਲ ਹੁੰਦਾ ਹੈ |

ਆਓ ਜਾਣਦੇ ਹਾਂ ਉਹਨਾਂ ਬਿਮਾਰੀਆਂ ਬਾਰੇ ਜੋ ਧੁੰਨੀ ਵਿੱਚ ਤੇਲ ਲਾ ਕੇ ਹੀ ਦੂਰ ਸਕਦੀਆਂ ਹਨ |ਧੁੰਨੀ ਕਿਸੇ ਵੀ ਇਸਤਰੀ ਲਈ ਬਹੁਤ ਮਹੱਤਵਪੂਰਣ ਹੈ ਤੇ ਆਪਣੇ ਸਰੀਰ ਦਾ ਬਹੁਤ ਵਧੀਆ ਢੰਗ ਨਾਲ ਖ਼ਿਆਲ ਰੱਖਦੀਆਂ ਹਨ ਜਦ ਬੱਚਾ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ ਹੈ ਮਤਲਬ ਜਦੋਂ ਕੋਈ ਵੀ ਇਸਤਰੀ ਗਰਬਵਤੀ ਹੁੰਦੀ ਹੈ ਤਾਂ ਮਾਂ ਦੀ ਧੁੰਨੀ ਹੀ ਬੱਚੇ ਲਈ ਸਹਾਰਾ ਹੁੰਦੀ ਹੈ ਜਿਸ ਵਿੱਚ ਓੁਹ ਅਨੇਕਾਂ ਪ੍ਰਕਾਰ ਦੀਆਂ ਕਿਰਿਆਵਾਂ ਕਰਦਾ ਹੈ ਜਿਵੇਂ ਕਿ ਸਾਹ ਲੈਣਾ , ਪੋਸ਼ਟਿਕ ਤੱਤਾਂ ਨੂੰ ਪ੍ਰਾਪਤ ਕਰਨਾ ਤੇ ਹਾਨੀਕਾਰਕ ਅਤੇ ਫਾਲਤੂ ਪਦਾਰਥਾਂ ਨੂੰ ਬਾਹਰ ਕੱਡਣਾ ਆਦਿ |

ਇਸ ਤੋਂ ਇਲਾਵਾ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਇਹੀ ਕੰਮ ਹੁੰਦਾ ਹੈ ਕਿ ਮਾਂ ਦੀ ਧੁੰਨੀ ਨੂੰ ਹੀ ਸਭ ਤੋਂ ਪਹਿਲਾਂ ਕੱਟਿਆ ਜਾਂਦਾ ਹੈ ਦੋਸਤੋ।ਵੈਸੇ ਤਾਂ ਧੁੰਨੀ ਦਾ ਸੰਬੰਧ ਸਰੀਰ ਦੇ ਸਾਰੇ ਅੰਗਾਂ ਨਾਲ ਹੁੰਦਾ ਹੈ ਪਰ ਇਸਦਾ ਵਿਸ਼ੇਸ਼ ਸਾਡੇ ਚਿਹਰੇ ਨਾਲ ਹੀ ਹੁੰਦਾ ਹੈ |

ਅੱਜ ਅਸੀਂ ਤੁਹਾਨੂੰ ਧੁੰਨੀ ਨਾਲ ਚਿਹਰੇ ਦੀਆਂ ਸਮੱਸਿਆਵਾਂ ਦਾ ਹੱਲ ਦੱਸਾਂਗੇ……

1- ਜੇ ਤੁਹਾਡੇ ਚਿਹਰੇ ਤੇ ਦਾਗ ਹਨ ਤਾਂ ਰਾਈ ਦਾ ਛੋਟਾ ਜਿਹਾ ਲੈ ਕੇ ਤੇ ਉਸਨੂੰ ਨਿੰਮ ਵਿੱਚ ਭਿਓਂ ਕੇ ਧੁੰਨੀ ਤੇ ਲਗਾਉਣ ਨਾਲ ਕੁੱਝ ਹੀ ਦਿਨਾਂ ਵਿੱਚ ਤੁਹਾਡੇ ਚਿਹਰੇ ਦੇ ਦਾਗ ਦੱਬੇ ਦੂਰ ਹੋ ਜਾਣਗੇ |

2-ਦੋਸਤੋ ਜੇ ਤੁਹਾਡੇ ਬੁੱਲ ਪਾਟਦੇ ਹਨ ਜਾਂ ਬੁੱਲ ਕਾਲੇ ਪੈ ਜਾਂਦੇ ਹਨ ਇਸਨੂੰ ਠੀਕ ਕਰਨ ਸਭ ਤੋਂ ਸੌਖਾ ਤਰੀਕਾ ਹੈ ਹਰ ਰੋਜ ਸਵੇਰੇ ਨਹਾਉਣ ਤੋਂ ਪਹਿਲਾਂ ਸਰੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਕਦੇ ਵੀ ਤੁਹਾਡੇ ਬੁੱਲ ਨਹੀ ਪਾਟਣਗੇ |

3-ਜੇ ਤੁਸੀਂ ਆਪਣੇ ਚਿਹਰੇ ਦੀ ਗਲੋ ਤੇ ਚਮਕ ਦੁਬਾਰਾ ਵਾਪਿਸ ਲੈ ਕੇ ਆਉਣਾ ਚਹੁੰਦੇ ਹੋ ਤਾਂ ਹਰ ਰੋਜ ਧੁੰਨੀ ਵਿੱਚ ਬਦਾਮ ਦਾ ਤੇਲ ਲਗਾਉਣ ਨਾਲ ਤੁਹਾਡੇ ਚਿਹਰੇ ਦੀ ਗਲੋ ਤੇ ਚਮਕ ਦੁਬਾਰਾ ਵਾਪਿਸ ਆ ਜਾਵੇਗੀ|

4-ਕਈ ਵਾਰ ਬਦਲਦੇ ਮੋਸਮ ਕਾਰਨ ਸਾਡਾ ਚਿਹਰਾ ਬਹੁਤ ਸਖ਼ਤ ਹੋ ਜਾਂਦਾ ਹੈ ਤੇ ਚਿਹਰੇ ਨੂੰ ਸਦਾ ਲਈ ਮੁਲਾਇਮ ਰੱਖਣ ਦੇ ਲਈ ਸਾਨੂੰ ਹਰ ਰੋਜ ਧੁੰਨੀ ਵਿੱਚ ਦੇਸੀ ਘਿਉ ਦੀ ਮਾਲਿਸ਼ ਕਰਨੀ ਚਾਹੀਦੀ ਹੈ |

5-ਜੇ ਤੁਹਾਡੇ ਚਿਹਰੇ ਉਪਰ ਦਾਗ-ਦੱਬੇ ਪੈ ਜਾਂਦੇ ਹਨ ਤਾਂ ਨਿੰਬੂ ਦਾ ਰਸ ਧੁੰਨੀ ਲਗਾਉਣ ਨਾਲ ਦਾਗ-ਦੱਬੇ ਦੂਰ ਹੋ ਜਾਂਦੇ ਹਨ |

6-ਜੇ ਤੁਹਾਡੇ ਚਿਹਰੇ ਤੇ ਸਫ਼ੇਦ ਦਾਗ ਪੈਦੇਂ ਹਨ ਤਾਂ ਇਹਨਾ ਦਾਗਾਂ ਤੋ ਛੁਟਕਾਰਾ ਪਾਉਣ ਲਈ ਹਰ ਰੋਜ ਧੁੰਨੀ ਵਿੱਚ ਨਿੰਮ ਦਾ ਤੇਲ ਪਾਓ|

ਉਪਰ ਦੱਸੇ ਗਏ ਤੇਲਾਂ ਨੂੰ ਰੂੰ ਵਿੱਚ ਭਿਓਂ ਧੁੰਨੀ ਉੱਪਰ ਰੱਖ ਸਕਦੇ ਹੋ ਅਤੇ ਉੱਪਰ ਮੈਡੀਕਲ ਟੇਪ ਵੀ ਲਗਾਈ ਜਾ ਸਕਦੀ ਹੈ, ਵਧੇਰੇ ਜਾਣਕਾਰੀ ਲਈ ਦੇਖੋ ਇਹ ਵੀਡੀਓ :