ਬੱਚਿਆਂ ਲਈ ਵੱਡੀ ਖੁਸ਼ਖਬਰੀ-24 ਅਤੇ 25 ਅਗਸਤ ਨੂੰ ਸਕੂਲ ਅਤੇ ਕਾਲਜ ਰਹਿਣਗੇ ਬੰਦ

Tags


ਚੰਡੀਗੜ੍ਹ ‘ਚ 24 ਅਤੇ 25 ਨੂੰ ਸਕੂਲ ਤੇ ਕਾਲਜ ਰਹਿਣਗੇ ਬੰਦ। ਸਾਧਵੀ ਯੌਨ ਸੋਸ਼ਣ ਮਾਮਲੇ ‘ਚ 25 ਤਰੀਕ ਨੂੰ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਚੰਡੀਗੜ੍ਹ ‘ਚ 24 ਅਤੇ 25 ਨੂੰ ਚੰਡੀਗੜ੍ਹ ਦੇ ਸਕੂਲ ਤੇ ਕਾਲਜ ਬੰਦ ਰਹਿਣਗੇ ਤਾਂ ਜੋ ਬੱਚਿਆਂ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਬੰਧਤ ਅਦਾਲਤੀ ਕੇਸ ਦੀ ਅਗਲੀ ਸੁਣਵਾਈ ਦੌਰਾਨ ਚੰਡੀਗੜ ਪ੍ਰਸ਼ਾਸਨ ਨੇ 25 ਅਗਸਤ, 2017 ਨੂੰ ਕ੍ਰਿਕਟ ਸਟੇਡੀਅਮ, ਸੈਕਟਰ -16 ਨੂੰ ਅਸਥਾਈ ਜੇਲ੍ਹ ਬਣਾਇਆ ਜਾਵੇਗਾ।