ਲੋਕ ਸਭਾ ‘ਚ ਹਰਸਿਮਰਤ ਬਾਦਲ ਦੀ ਧਾਕੜ ਸਪੀਚ, ਸਬੂਤਾਂ ਸਣੇ ਧੋਬੀ ਦੇ ਕੱਪੜਿਆਂ ਵਾਂਗੂੰ ਧੋ-ਧੋ ਸੁੱਟੇ ਵਿਰੋਧੀ

Tags

ਦਿੱਲੀ ਸਰਵਿਸਿਜ਼ ਬਿੱਲ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ, "ਨਵੇਂ ਬਿੱਲ 'ਤੇ ਚਰਚਾ ਨਹੀਂ ਹੋ ਰਹੀ ਹੈ । ਇਹ ਬਿੱਲ ਪਹਿਲਾਂ ਹੀ ਪੰਜਾਬ 'ਚ ਲਾਗੂ ਹੈ । ਉੱਥੇ ਇਕ ਸਮਝੌਤਾ ਹੋਇਆ ਸੀ, ਜੇਕਰ ਅਜਿਹਾ ਪੰਜਾਬ 'ਚ ਹੋ ਸਕਦਾ ਹੈ ਤਾਂ ਉਹ ਇੱਥੇ ਰੌਲਾ ਕਿਉਂ ਪਾ ਰਹੇ ਹਨ ? ਮੈਂ ਕਿਹਾ ਕਿ ਇਹ ਬਿੱਲ ਇਕ ਮਜ਼ਾਕ ਹੈ ਕਿਉਂਕਿ ਇਨ੍ਹਾਂ ਵਿਚੋਂ ਕੋਈ ਵੀ ਸੰਘੀ ਢਾਂਚੇ ਨੂੰ ਲੈ ਕੇ ਗੰਭੀਰ ਨਹੀਂ ਹੈ । ਕਾਂਗਰਸ ਨੇ ਸੰਘੀ ਢਾਂਚੇ ਨੂੰ ਕਮਜ਼ੋਰ ਕੀਤਾ, ਭਾਜਪਾ ਉਹੀ ਕਰ ਰਹੀ ਹੈ ਅਤੇ 'ਆਪ' ਪਹਿਲਾਂ ਹੀ ਪੰਜਾਬ ਵਿਚ ਕਰ ਰਹੀ ਹੈ । ਬਿੱਲ ਜਿਸ ਵਿਚ ਰਾਜਾਂ ਨੂੰ ਵਧੇਰੇ ਸ਼ਕਤੀਆਂ ਮਿਲਦੀਆਂ ਹਨ । ਇਹ ਤਿੰਨੋਂ ਪਾਰਟੀਆਂ ਇਕੋ ਜਿਹੀਆਂ ਹਨ । ਇਹ ਪਾਰਟੀਆਂ ਦੋਹਰੇ ਬੋਲ ਬੋਲਦੀਆਂ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ। ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ।