ਸੰਦੀਪ ਨੰਗਲ ਅੰਬੀਆਂ ਦੀ ਪਹਿਲੀ, ਦੇਖੋ ਭਾਵੁਕ ਕਰਦੀਆਂ ਤਸਵੀਰਾਂ

Tags

ਸੰਦੀਪ ਨੰਗਲ ਅੰਬੀਆਂ ਦੀ ਪਹਿਲੀ ਬਰਸੀ ਮੌਕੇ 'ਤੇ ਸੰਦੀਪ ਨੰਗਲ ਅੰਬੀਆਂ ਦਾ ਬੁੱਤ ਲਗਾਇਆ ਗਿਆ | ਇਸ ਮੌਕੇ ਸੰਦੀਪ ਨੂੰ ਯਾਦ ਕਰਕੇ ਉਸਦਾ ਪਰਿਵਾਰ ਭਾਵੁਕ ਹੋ ਗਿਆ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਤੇ ਬੱਚੇ | ਭਾਵੁਕ ਹੋ ਗਏ ਬੁੱਤ ਵੇਖ ਕੇ ਪਰਿਵਾਰ ਫੁੱਟ-ਫੁੱਟ ਦੇ ਰੋਇਆ | ਇਸ ਮੌਕੇ ਹੋਰ ਵੀ ਬਹੁਤ ਸਾਰੇ ਰਿਸ਼ਤੇਦਾਰ ਤੇ ਚਾਹੁਣ ਵਾਲੇ ਮੌਜੂਦ ਸਨ | ਤੁਹਾਨੂੰ ਦੱਸ ਦੇਈਏ ਕਿ ਸੰਦੀਪ ਨੰਗਲ ਅੰਬੀਆਂ ਇੱਕ ਮਸ਼ਹੂਰ ਕਬੱਡੀ ਖਿਡਾਰੀ ਸੀ ਜਿਸ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ |

ਸਿੱਧੂ ਮੂਸੇਵਾਲਾ ਦੇ ਵਾਂਗ ਇਹ ਬੁੱਤ ਵੀ ਬਿੱਲਕੁੱਲ Original ਲੱਗ ਰਿਹਾ ਹੈ ਅੰਬੀਆਂ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਪਰਿਵਾਰ ਬੇਹੱਦ ਭਾਵੁਕ ਹੋਇਆ | ਹੁਣ ਦੇਖਣਾ ਹੋਵੇਗਾ ਕਿ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਕਦੋਂ ਮਿਲੇਗਾ ਜਿਸ ਦੀ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਹੈ |