ਦੋ ਬੰਦੇ ਸ਼ਰੇਆਮ ਬੈਂਕ ਚ ਕਰਨ ਲੱਗੇ ਗੰਦਾ ਕੰਮ!

Tags

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ, ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਅੱਜ ਦੇ ਸ਼ਮੇ ਦੇ ਵਿਚ ਮਾਹੌਲ ਬਹੁਤ ਹੀ ਜਿਆਦਾ ਮਾੜਾ ਹੋ ਗਿਆ ਹੈ। ਲੋਕ ਭਾਵੇਂ ਆਪਣੇ ਘਰ ਦੇ ਵਿਚ ਹੋਣ ਜਾ ਫਿਰ ਕੰਮ ਤੇ ਗਏ ਹੋਣ। ਚੋਰਾਂ ਦੇ ਹੋਂਸਲੇ ਬਹੁਤ ਹੀ ਜਿਆਦਾ ਵੱਧ ਚੁਕੇ ਹਨ ਤਾ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਹੈ ਉਹ ਆਸਾਨੀ ਦੇ ਨਾਲ ਚੋਰੀਆਂ ਕਰ ਰਹੇ ਹਨ।

ਹੁਣ ਇਕ ਵਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ , ਜਿਥੇ ਪੰਜਾਬ ਨੈਸ਼ਨਲ ਬੈਂਕ ਨੂੰ ਲੁਟੇਰਿਆਂ ਦੇ ਵਲੋਂ ਨਿਸ਼ਾਨਾਂ ਬਣਾਇਆ ਗਿਆ ਹੈ। ਚੋਰਾਂ ਦੇ ਵਲੋਂ 22 ਲੱਖ ਰੁਪਏ ਲੁੱਟ ਕੇ ਫਰਾਰ ਹੋ ਚੁਕੇ ਹਨ। ਬੈਂਕ ਦੇ ਵਿਚ ਕੋਈ ਵੀ ਸੁਰੱਖਿਆ ਗਾਰਡ ਵੀ ਨਹੀਂ ਸੀ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ