ਸੌਂਕਣ ਨਾਲ ਰਹਿ ਲਿਆ, ਪਰ ਪਤੀ ਨੂੰ ਗਾਲ੍ਹ ਤੱਕ ਨੀ ਕੱਢੀ!

Tags

ਇਹ ਕਹਾਣੀ ਇੱਕ ਔਰਤ ਦੀ ਹੈ ਜਿਸ ਦੇ ਵਿਆਹ ਤੋਂ ਬਾਅਦ ਦੋ ਕੁੜੀਆਂ ਨੇ ਜਨਮ ਲਿਆ। ਮੁੰਡਾ ਨਾ ਹੋਣ ਤੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ। ਪੇਕੇ ਗਰੀਬ ਹੋਣ ਕਾਰਨ ਪੁਰਾਣੀ ਘਰਵਾਲੀ ਪਤੀ ਕੋਲ ਹੀ ਰਹੀ। ਪਰ ਕੁਝ ਸਮੇਂ ਬਾਅਦ ਦੂਸਰੀ ਪਤਨੀ ਨੇ ਇਕੱਠਿਆਂ ਰਹਿਣ ਤੋਂ ਇਨਕਾਰ ਕਰ ਦਿੱਤਾ। ਫੇਰ ਪੁਰਾਣੀ ਪਤਨੀ ਘਰੋਂ ਬਾਹਰ ਚਲੀ ਗਈ। 3 ਧੀਆਂ ਸਣੇ ਝਾੜੀਆਂ ‘ਚ ਕੁੱਲੀ ਪਾ ਕੇ 12 ਸਾਲ ਕੱਢੇ। ਦੂਸਰੀ ਔਰਤ ਦੇ ਮੁਡਾ ਹੁਣ ਤੋਂ ਬਾਅਦ ਪਹਿਲੀ ਦੇ ਵੀ ਬੇਟਾ ਹੋ ਗਿਆ ਸੀ। ਬਾਕੀ ਦੀ ਕਹਾਣੀ ਤੁਸੀਂ ਵੀਡੀਓ ਵਿੱਚ ਇਨ੍ਹਾਂ ਦੇ ਮੂੰਹੋਂ ਆਪ ਹੀ ਸੁਣ ਲਵੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |