ਮਸ਼ਹੂਰ ਗੀਤਕਾਰ ਜਾਨੀ ਬਾਰੇ ਆਈ ਬਹੁਤ ਹੀ ਮਾੜੀ ਖਬਰ

Tags

ਇਸ ਸਮੇਂ ਦੀ ਵੱਡੀ ਖ਼ਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦੀ ਕਾਰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਦਾ ਹੋਇਆ ਐਕਸੀਡੈਂਟ।ਜਾਨੀ ਸਮੇਤ 2 ਹੋਰ ਲੋਕ ਸਨ ਕਾਰ 'ਚ ਸਵਾਰ।ਮੋਹਾਲੀ 'ਚ ਹੋਇਆ ਐਕਸੀਡੈਂਟ।ਤੇਜ਼ ਰਫਤਾਰ ਕਾਰ ਨੇ ਕਈ ਪਲਟੀਆਂ ਖਾਦੀਆਂ। ਦੱਸਿਆ ਜਾ ਰਿਹਾ ਹੈ ਕਿ ਜਾਨੀ ਸਮੇਤ 2 ਹੋਰ ਜਣੇ ਵੀ ਕਾਰ ‘ਚ ਸਵਾਰ ਸਨ | ਕਾਰ ਤੇਜ਼ ਰਫਤਾਰ ਕਾਰਨ ਕਈ ਪਲਟੀਆਂ ਖਾ ਗਈ ਜਿਸ ਕਾਰਨ ਕਾਰ ਬੁਰੀ ਨੁਕਸਾਨੀ ਗਈ |ਦੱਸਿਆ ਜਾ ਰਿਹਾ ਹੈ ਜਾਨੀ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ |