ਇਹ ਹੋਵੇਗਾ ਪੰਜਾਬ ਵਿੱਚ 2022 ਵਿੱਚ ਮੁੱਖ ਮੰਤਰੀ, ਅਨੋਖੀ ਭਵਿੱਖਬਾਣੀ!

Tags

ਸਾਲ 2021 ਦੇ ਖ਼ਤਮ ਹੋਣ ਦੇ ਕੁਝ ਦਿਨ ਬਾਕੀ ਰਹਿ ਗਏ ਹਨ। ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ 2022 ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ। ਸਾਲ 2021 ’ਚ ਰਾਜਨੀਤੀ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਤਮਾਮ ਉਲਟ ਫੇਰ ਹੋਏ। ਅਸੀਂ ਗੱਲ ਕਰਾਂਗੇ ਰਾਜਨੀਤਕ ਮੈਦਾਨ ਦੀ, ਜਿੱਥੇ 5 ਸਿਆਸੀ ਨੇਤਾਵਾਂ ਨੇ ਅਸਤੀਫ਼ੇ ਦੇ ਕੇ ਸਿਆਸੀ ਗਲਿਆਰੇ ਵਿਚ ਹਲ-ਚਲ ਮਚਾ ਦਿੱਤੀ। ਉੱਥੇ ਹੀ ਕੁਝ ਪਾਰਟੀ ਆਗੂਆਂ ਨੇ ਪਾਰਟੀਆਂ ਦੀ ਅਦਲਾ-ਬਦਲੀ ਕਰ ਕੇ ਇਕ ਵੱਡੇ ਬਦਲਾਅ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਵਾਇਆ। ਜਦਕਿ ਕੁਝ ਪਾਰਟੀ ਨੇਤਾਵਾਂ ਤੋਂ ਵੱਖ ਹੋ ਕੇ ਖ਼ੁਦ ਦੀ ਪਾਰਟੀ ਗਠਿਤ ਕਰ ਕੇ ਸਿਆਸੀ ਗਲਿਆਰੇ ਵਿਚ ਵੱਡੀ ਹਲ-ਚਲ ਪੈਦਾ ਕੀਤੀ।